ਸਿੱਧੂ ਮੂਸੇਵਾਲਾ ਤੋ ਬਾਅਦ NSUI ਦੇ ਪ੍ਰਧਾਨ ਨੂੰ ਗੋਲਡੀ ਬਰਾੜ ਦੀ ਧਮਕੀ
ਸਿੱਧੂ ਮੂਸੇਵਾਲਾ ਤੋ ਬਾਅਦ NSUI ਦੇ ਪ੍ਰਧਾਨ ਨੂੰ ਗੋਲਡੀ ਬਰਾੜ ਦੀ ਧਮਕੀ, ਕਰਤਾਰ ਚੀਮਾ ਨਾਲ ਪੈਸੇ ਦਾ ਸੀ ਮਾਮਲਾ
ਸਿੱਧੂ ਮੂਸੇਵਾਲਾ ਦੀ ਹੱਤਿਆ ਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਇਆ ਸੀ | ਹੁਣ ਗੋਲਡੀ ਬਰਾੜ ਕੈਨਡਾ ਚ ਬੈਠਾ ਹੈ ਅਤੇ ਇਕ ਗੈਂਗਸਟਰ ਹੈ | ਦੱਸਿਆ ਜਾ ਰਿਹਾ ਕਿ ਕਰਤਾਰ ਚੀਮਾ ਜੋ ਕਿ ਪੰਜਾਬੀ ਫ਼ਿਲਮਾਂ ਦੇ ਆਰਟਿਸਟ ਨੇ ਗੋਲਡੀ ਬਰਾੜ ਰਾਹੀਂ NSUI ਦੇ ਪ੍ਰਧਾਨ ਨੂੰ ਧਮਕੀ ਦਵਾਈ ਹੈ | NSUI ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਅਤੇ ਕਰਤਾਰ ਚੀਮਾ ਚ ਪੈਸੇ ਦੇ ਲੈਣ ਦੇਣ ਦਾ ਕੋਈ ਮਾਮਲਾ ਸੀ ਜਿਸ ਕਰਕੇ ਉਹਨਾਂ ਨੂੰ ਧਮਕੀ ਦਵਾਈ ਗਈ ਹੈ |