ਨਵ ਯੁਵਕ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕੀਤੀ ਗਈ
ਨਵ ਯੁਵਕ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕੀਤੀ ਗਈ
ਨਵ ਯੁਵਕ ਰਾਮਲੀਲਾ ਡ੍ਰਾਮਾਟਿਕ ਕਲੱਬ ਡੇਰਾ ਬਾਬਾ ਨਾਨਕ ਵੱਲੋਂ 26 ਸਤੰਬਰ ਤੋਂ ਰਾਮ ਭਗਵਾਨ ਦੀ ਰਾਮ ਲੀਲਾ ਸ਼ੁਰੂ ਹੋ ਰਹੀ ਹੈ ਜੋ ਕਿ ਅੱਜ ਨਵ ਯੁਵਕ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕਰ ਦਿੱਤੀ ਗਈ ਹੈ ਇਸ ਮੌਕੇ ਪ੍ਰਧਾਨ ਬਾਲ ਕਿਸ਼ਨ ਗੋਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮਹਾਂਮਾਰੀ ਦੌਰਾਨ ਲਾਕਡਾਊਨ ਕਰਕੇ ਨਹੀਂ ਕੀਤੀ ਗਈ ਇਸ ਵਾਰ ਨਵ ਯੁਵਕ ਡਰਾਮਾਟਿਕ ਕਲੱਬ ਵੱਲੋਂ 26 ਸਤੰਬਰ ਨੂੰ ਪਹਿਲੀ ਨਾਈਟ ਰਾਤ 9 ਵਜੇ ਰਾਮਲੀਲਾ ਗਰਾਊਂਡ ਵਿਖੇ ਹੋਵੇਗੀ ਅਤੇ 5 ਅਕਤੂਬਰ ਨੂੰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਇਸ ਮੌਕੇ ਬਾਲਕ੍ਰਿਸ਼ਨ ਗੋਕਾ ਮਾਝਾ ਪ੍ਰਧਾਨ ਈਸ਼ਵਰੀ ਪ੍ਰਸਾਦ ਗੁਪਤਾ ਡਾਇਰੈਕਟਰ ਮਹਿੰਗਾ ਰਾਮ ਕਰੀਮ ਪਵਨ ਕੁਮਾਰ ਪੰਮਾ ਦਵਿੰਦਰ ਕੁਮਾਰ ਸਵਾਮੀ ਸਰਬਜੀਤ ਰਾਮ ਲੁਭਾਇਆ ਚਮਨ ਲਾਲ ਸ਼ੁਗਲ ਅੰਕੁਰ ਹਾਂਡਾ ਬਾਊ ਰਾਮ ਵਿਜੇ ਕੁਮਾਰ ਵੇਗ ਬਿੱਟਾ ਮਹਾਜਨ ਲਵਲੀ ਸ਼ਰਮਾ ਕਪਿਲ ਧਵਨ ਰਤਨਪਾਲ ਮੈਨੇਜਰ ਜਨਕ ਰਾਜ ਮਹਾਜਨ ਜਗਮੋਹਨ ਵਿੱਕੀ ਵਿੰਗ ਦੀਪਕ ਸ਼ਰਮਾ ਰਾਜੂ ਕਾਮਰੇਡ ਡਾ ਰੂਬੀ ਬਿੱਟੂ ਸ਼ਰਮਾ ਮਨੋਹਰ ਲਾਲ ਨਵੀਨ ਮਹਾਜਨ ਆਦਿ ਹਾਜ਼ਰ ਸਨ