ਕੱਲ੍ਹ ਐਤਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਜੀ ਦਸੂਹਾ ਨੂੰ ਉਨ੍ਹਾਂ ਦੀ ਰਿਹਾਇਸ਼ ਯਾਦ ਪੱਤਰ ਦਿੱਤਾ ਜਾਵੇਗਾ

mart daar

ਇਨਸਾਫ਼ ਦੀ ਆਵਾਜ਼ ਗੜਦੀਵਾਲਾ (ਸੁਖਦੇਵ ਰਮਦਾਸਪੁਰ )ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਬਡਿਆਲ ਜੀ ਦੀ ਅਗਵਾਈ ਵਿਚ ਬਲਵੀਰ ਸਿੰਘ ਬੱਧਣ ਮੀਡੀਆ ਸਲਾਹਕਾਰ, ਜਸਵੀਰ ਸਿੰਘ ਬਡਿਆਲ ਜੀ,ਰਾਮ ਕੁਮਾਰ ਰਾਮਟਟਵਾਲੀ ਜੀ, ਸਤਨਾਮ ਸਿੰਘ ਭੁਲਾਣਾ ਜੀ, ਡਾਕਟਰ ਸੁਖਦੇਵ ਸਿੰਘ ਰਮਦਾਸਪੁਰ ਜੀ,

ਸੁਖਦੇਵ ਸਿੰਘ ਸਰਾਂ ਜੀ, ਇੰਦਰਪਾਲ ਜੀ, ਮਾਸਟਰ ਕਰਨੈਲ ਸਿੰਘ ਮੁਲਤਾਨੀ ਟਾਂਡਾ ਜੀ, ਡਾਕਟਰ ਪਰਮਜੀਤ ਸਿੰਘ ਟਾਂਡਾ ਜੀ, ਡਾਕਟਰ ਗੁਰਮੀਤ ਸਿੰਘ ਜੀ, ਰਣਵੀਰ ਸਿੰਘ ਦਸੂਹਾ ਜੀ, ਪਵਨਦੀਪ ਸਿੰਘ ਚੰਡੀਦਾਸ ਜੀ,ਰਾਜ ਕੁਮਾਰ ਰਾਜੂ ਜੀ, ਨਛੱਤਰ ਸਿੰਘ ਜੀ,ਰਵੀ ਕੁਮਾਰ ਜੀ ਪਰਲਜ਼ ਕੰਪਨੀ ਦੇ ਪੀੜਤਾ ਵਲੋਂ ਯਾਦ ਪੱਤਰ ਕੱਲ ਐਤਵਾਰ ਟਾਇਮ 8:00 ਵਜੇ ਦਿੱਤਾ ਜਾਵੇਗਾ, ਪੀੜਤਾਂ ਦੀਆਂ ਸਮੱਸਿਆਂਵਾਂ ਦੀ ਗੱਲ ਕੀਤੀ ਜਾਵੇਗੀ