ਡੇਰਾ ਬਾਬਾ ਨਾਨਕ ਵਿਖੇ ਬਾਬਾ ਸ੍ਰੀ ਚੰਦ ਜੀ ਟੈਕਸੀ ਸਟੈਂਡ ਵੱਲੋਂ ਲੰਗਰ ਲਗਾਇਆ ਗਿਆ
ਡੇਰਾ ਬਾਬਾ ਨਾਨਕ ਵਿਖੇ ਬਾਬਾ ਸ੍ਰੀ ਚੰਦ ਜੀ ਟੈਕਸੀ ਸਟੈਂਡ ਵੱਲੋਂ ਲੰਗਰ ਲਗਾਇਆ ਗਿਆ
ਬਾਬਾ ਸ੍ਰੀ ਚੰਦ ਜੀ ਟੈਕਸੀ ਸਟੈਂਡ ਵੱਲੋਂ ਲੰਗਰ ਲਗਾਇਆ ਗਿਆ ਡੇਰਾ ਬਾਬਾ ਨਾਨਕ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਇਹ ਲੰਗਰ ਰਾਹਗੀਰਾਂ ਨੂੰ ਰੋਕ ਕੇ ਬਡ਼ੀ ਹੀ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਦੱਸਿਆ ਕਿ ਇਹ ਲੰਗਰ ਹਰ ਸਾਲ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਲਾਡੀ ਕਾਦੀਆਂ ਹੀਰਾ ਲਾਲ ਸੰਨੀ ਸ਼ਰਮਾ ਬਾਊ ਜੀ ਅਮਰੀਕ ਸਿੰਘ ਹਵੇਲੀਆਂ ਰਾਜੇਸ਼ ਸ਼ਰਮਾ ਗੁਲਸ਼ਨ ਕੁਮਾਰ ਮਨੀ ਸ਼ਰਮਾ ਬਾਬਾ ਸੁੱਚਾ ਤਰਸੇਮ ਭਗਤ ਰਵਿੰਦਰ ਬਾਊ ਆਦਿ ਹਾਜ਼ਰ ਸਨ