ਮਾਂ ਇਕ ਉਹ ਨਾਮ ਹੈ ਜਿਸਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ' ਗੁਰਲਾਲ ਸਿੰਘ ਸੈਲਾ

ਮਾਂ ਇਕ ਉਹ ਨਾਮ ਹੈ ਜਿਸਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ' ਗੁਰਲਾਲ ਸਿੰਘ ਸੈਲਾ

ਮਾਂ ਇਕ ਉਹ ਨਾਮ ਹੈ ਜਿਸਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ' ਗੁਰਲਾਲ ਸਿੰਘ ਸੈਲਾ
maa sewa
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਅਜ ਮਿਤੀ 18/9/2022 ਪਿੰਡ ਬੋਦਲਾ ਗੜਦੀਵਾਲਾ  ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਿੱਚ ਜਸਵਿੰਦਰ ਸਿੰਘ ਦੁੱਗਲ ਹਲਕਾ ਇੰਚਾਰਜ ਵਿਧਾਨ ਸਭਾ ਟਾਡਾ 'ਜੀ ਦੇ ਮਾਤਾ ਪ੍ਰਕਾਸ ਕੌਰ ਜੀ ਪਿਛਲੇ ਦਿਨੀਂ ਸੇਹਤ ਖਰਾਬ ਹੋਣ ਕਰਕੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਅੰਤਿਮ ਅਰਦਾਸ ਤੇ ਸੁਖਮਨੀ ਸਾਹਿਬ ਜੀ ਦੇ  ਭੋਗ ਪਾਏ ਗਏ ਤੇ ਕੀਰਤਨ ਕੀਤਾ ਗਿਆ

ਇਸ ਮੌਕੇ ਤੇ ਮਾਨਯੋਗ ਗੁਰਲਾਲ ਸੈਲਾ ਜੀ ਜਨਸਕਤਰ ਪੰਜਾਬ ਤੇ 'ਰਜਿੰਦਰ ਠੇਕੇਦਾਰ 'ਮਨਿੰਦਰ ਸਿੰਘ ਸੇਰਪੁਰੀ ਲੋਕ ਸਭਾ ਇਨਚਾਰਜ ਪਹੁੰਚ ਕੇ ਆਪਣੀ ਹਾਜਰੀ ਲਗਵਾਈ ਗੁਰਲਾਲ ਸਿੰਘ ਸੈਲਾ ਜੀ ਨੇ ਬੋਲਦਿਆਂ ਕਿਹਾ ਕਿ ਮਾਂ ਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ਜਿਸ ਮਾ ਨੇ ਸਾਨੂੰ ਸਾਰਿਆਂ ਨੂੰ ਵਧੀਆ ਸਿਖਿਆਵਾਂ ਦਿਤੀਆਂ ਸਾਨੂੰ ਸਾਰਿਆਂ ਨੂੰ ਵਧੀਆ ਸੰਸਕਾਰ ਦਿਤੇ ਅਸੀਂ ਆਪਣੀ ਤਾ ਉਮਰ ਲਗਾ ਦੇਈਏ ਪਰ ਅਸੀਂ ਆਪਣੀ ਮਾਂ ਦੇਣ ਨਹੀਂ ਦੇ ਸਕਦੇ ਜਿਸ ਕਰਕੇ ਹੀ ਸਾਡਾ ਨਾਮ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਜਸਵਿੰਦਰ ਸਿੰਘ ਦੁੱਗਲ ਜੀ ਜਿਹੜੇ ਹਮੇਸ਼ਾ ਹੀ ਪਾਰਟੀ ਲਈ ਵਫਾਦਾਰ  ਰਹਿੰਦੇ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸਨ ਨੂੰ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਜਨ ਸਮਾਜ ਪਾਰਟੀ ਦੇ ਮਿਸਨ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਇਹ ਵੀ ਮਾਤਾ ਪ੍ਰਕਾਸ ਕੌਰ ਜੀ ਦੇਣ ਹੈ ਇਸ ਮੌਕੇ ਤੇ ਲਖਵਿੰਦਰ ਸਿੰਘ ਜੀ ਲੱਖੀ ਨੇ ਬੋਲਦਿਆਂ ਕਿਹਾ ਕਿ ਮਾਤਾ ਜੀ ਬਹੁਤ ਪਿਆਰੇ ਸੁਭਾਅ ਦੇ ਮਾਲਕ ਸਨ ਮੈਂ ਅਕਸਰ ਇਸ ਪਰਿਵਾਰ ਨੂੰ ਮਿਲਦਾ ਰਹਿੰਦਾ ਹਾਂ ਮਾ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਹਨਾਂ ਦੇ ਪੂਰਨਿਆਂ ਤੇ ਚਲਣਾ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਮੌਕੇ ਤੇ ਦਲਜੀਤ ਰਾਏ ਜਿਲ੍ਹਾ ਪ੍ਰਧਾਨ 'ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ ਮੋਮੀ ਜੀ ਅਕਾਲੀ ਲੀਡਰ ਕਲਸੀ ਰਲੜ ਅਕਾਲੀ ਦਲ 'ਕੁਲਦੀਪ ਸਿੰਘ ਬਿੱਟੂ ਇਨਚਾਰਜ ਜਿਲ੍ਹਾ 'ਸਰਬਜੀਤ ਸਿੰਘ ਭਲਵਾਨ ਕੰਡੀ ਏਰੀਏ ਰਮੇਸ਼ ਪਟਵਾਰੀ ਜਾਜਾ ਜਗਤਾਰ ਸਿੰਘ ਦਾਰਾ ਬਸਪਾ ਆਗੂ ਹੋਰ ਵੀ ਸੀਨੀਅਰ ਨੇਤਾ ਅਕਾਲੀ ਦਲ ਬਾਦਲ ਤੇ ਬੀ ਐਸ ਪੀ ਦੇ ਸ਼ਰਧਾਂਜਲੀ ਦੇਣ ਲਈ ਪਹੁੰਚੇ ਕੇ ਆਪਣੀ ਹਾਜਰੀ ਲਗਵਾਈ