ਕਿਸਾਨ ਆਗੂ ਜਸਵਿੰਦਰ ਸਿੰਘ ਚੋਹਾਨ ਨੇ ਆਪਣੇ ਪਿਤਾ ਦੀ ਯਾਦ ਵਿਚ ਬੂਟੇ ਲਗਾਏ

ਕਿਸਾਨ ਆਗੂ ਜਸਵਿੰਦਰ ਸਿੰਘ ਚੋਹਾਨ ਨੇ ਆਪਣੇ ਪਿਤਾ ਦੀ ਯਾਦ ਵਿਚ ਬੂਟੇ ਲਗਾਏ

ਕਿਸਾਨ ਆਗੂ ਜਸਵਿੰਦਰ ਸਿੰਘ ਚੋਹਾਨ ਨੇ ਆਪਣੇ ਪਿਤਾ ਦੀ ਯਾਦ ਵਿਚ ਬੂਟੇ ਲਗਾਏ
mart daar

ਅੱਡਾ ਸਰਾਂ ਜਸਵੀਰ ਕਾਜਲ

ਕਿਸਾਨ ਆਗੂ ਜਸਵਿੰਦਰ ਸਿੰਘ ਚੌਹਾਨ ਨੇ ਆਪਣੇ ਪਿਤਾ ਦੀ ਯਾਦ ਵਿੱਚ ਬੂਟੇ ਲਗਾਏ  
ਅੱਡਾ ਸਰਾ (ਜਸਵੀਰ ਕਾਜਲ )ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੋ ਸੂਬੇ ਵਿਚ ਬੂਟੇ ਲਗਾਉਣ ਲਈ ਆਦੇਸ਼ ਜਾਰੀ ਹੋਏ ਸਨ ਉਸ ਸ਼ੂਰੁਆਤ ਸੰਬੰਧੀ ਹੁਸ਼ਿਆਰਪੁਰ ਜੋਨ, ਦੇ ਬੁਲੋਵਾ ਲ ਵਿਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੋਤਾਲਾ ਦੇ,ਦਿਸਾ ਨਿਰਦੇਸ ਤੇ ਪਰਮਜੀਤ ਸਿੰਘ ਭੁਲਾ ਅਤੇ ਅਵਤਾਰ ਸਿੰਘ ਸੇਖੋਂ ਦੀ ਅਗਵਾਈ ਵਿਚ ਜੋਨ, ਸਕੱਤਰ ਜਸਵਿੰਦਰ ਸਿੰਘ ਚੋਹਾਨ ਨੇ ਆਪਣੇ ਪਿਤਾ ਗੁਰਮੀਤ ਸਿੰਘ ਚੋਹਾਨ ਦੀ ਯਾਦ ਵਿਚ ਆਪਣੇ ਪਿੰਡ ਮਿਰਜ਼ਾਪੁਰ ਵਿਖੇ ਬੂਟੇ ਲਗਾਏ ਇਸ ਮੌਕੇ ਉਕਤ, ਕਿਸਾਨ ਆਗੂਆਂ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਹਨ ਅਤੇ ਵਾਤਾਵਰਨ ਨੂੰ ਸ਼ੁੱਧ ਰਖਦੇ ਹਨ

ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਉਣੇ ਜ਼ਰੂਰੀ ਹਨ ੳੁਨ੍ਹਾਂ ਕਿਹਾ ਕਿ ਦਿਨੋਂ ਦਿਨ ਖਾਂਣ ਪੀਣ ਵਾਲੀਆਂ ਚੀਜ਼ਾਂ ਵਿਚ ਹੋ, ਰਹੀ ਮਿਲਾਵਟ ਅਤੇ ਵਧ ਰਹੇ ਪ੍ਰਦੂਸ਼ਣ ਕਰਕੇ ਬਚਿਆਂ ਦੇ ਦਿਮਾਗੀ ਵਿਕਾਸ ਤੇ ਬੂਰਾ ਅਸਰ ਪੈ, ਰਿਹਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਣ ਸ਼ੁਧ ਰੱਖਣ ਵਾਸਤੇ ਇਸ ਸਮੇਂ ਵਿੱਚ ਫ਼ਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦੀ, ਮੁੱਖ ਲੋੜ ਹੈ,ਜਿਸ ਕਰਕੇ ਜਨਜੀਵਨ ਨੂੰ ਬਚਾਇਆ ਜਾ ਸਕੇ, ਇਸ ਮੌਕੇ ਤਰਲੋਕ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ,ਮੋਹਨ ਸਿੰਘ, ਯੁਧਵੀਰ ਸਿੰਘ,,ਅਰਮਨਪ੍ਰੀਤ, ਸਿੰਘ, ਅਮਰਜੋਤ ਸਿੰਘ, ਜਤਿੰਦਰ ਸਿੰਘ,ਗੋਲਡੀ, ਸ਼ਮਸ਼ੇਰ ਸਿੰਘ, ਨਵਜੋਤ ਸਿੰਘ,ਅਮਰੀਕ ਸਿੰਘ,ਜੀਗੀਰੀ,ਮੋਹਨ ਲਾਲ, ਤਰਨਜੋਤ ਸਿੰਘ, ਤਰਸੇਮ ਲਾਲ,ਆਦਿ ਹਾਜ਼ਰ ਸਨ