ਕੱਲ ਰਹੇਗੀ ਬਿਜਲੀ ਬੰਦ ਕੰਧਾਲਾ ਜੱਟਾਂ ਫੀਡਰ ਨਾਲ ਲੱਗਦੇ ਪਿੰਡਾਂ ਚ.
ਕੱਲ ਰਹੇਗੀ ਬਿਜਲੀ ਬੰਦ ਕੰਧਾਲਾ ਜੱਟਾਂ ਫੀਡਰ ਨਾਲ ਲੱਗਦੇ ਪਿੰਡਾਂ ਚ.

ਕੱਲ ਰਹੇਗੀ ਬਿਜਲੀ ਬੰਦ ਕੰਧਾਲਾ ਜੱਟਾਂ ਫੀਡਰ ਨਾਲ ਲੱਗਦੇ ਪਿੰਡਾਂ ਚ.
ਅੱਡਾ ਸਰਾਂ ( ਜਸਵੀਰ ਕਾਜਲ)
ਅੱਡਾ ਸਰਾਂ ਤੇ ਪੈਂਦੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਕੰਧਾਲਾ ਜੱਟਾ ਪਿੰਡ ਵਿੱਚ 10 ਵਜੇ ਤੋਂ ਲੈਕੇ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਜਾਣਕਾਰੀ ਦਿੰਦੇ ER ਵਿਜੈ ਕੁਮਾਰ EEA ਨੇ ਦੱਸਿਆ ਕਿ ਬਿਜਲੀ ਘਰ ਤੋਂ ਚੱਲਣ ਵਾਲੀ ਸਾਰੀ ਬਿਜਲੀ ਘਰ ਵਿੱਚ ਜ਼ਰੂਰੀ ਮੁਰੰਮਤ ਦਾ ਕੰਮ ਚਲਣਾ ਹੈ ।ਇਸ ਲਈ ਫੀਡਰ ਕੰਧਾਲਾ ਜੱਟਾਂ ਨਾਲ ਲਗਦੇ ਸਾਰੇ ਪਿੰਡਾ ਚ. ਬਿਜਲੀ ਸਪਲਾਈ ਬੰਦ ਰਹੇਗੀ।