ਨੌਜਵਾਨ ਆਪਣੀ ਜ਼ਿੰਦਗੀ ਦੀ ਤੱਰਕੀ ਲਈ ਕਿਰਤ ਵਲ ਧਿਆਨ ਦੇਣ - ਸਾਈਂ ਧੱਮੀ ਸ਼ਾਹ

ਨੌਜਵਾਨ ਆਪਣੀ ਜ਼ਿੰਦਗੀ ਦੀ ਤੱਰਕੀ ਲਈ ਕਿਰਤ ਵਲ ਧਿਆਨ ਦੇਣ,,, ਸਾਈਂ ਧੱਮੀ ਸ਼ਾਹ

ਨੌਜਵਾਨ ਆਪਣੀ ਜ਼ਿੰਦਗੀ ਦੀ ਤੱਰਕੀ ਲਈ ਕਿਰਤ ਵਲ ਧਿਆਨ ਦੇਣ -  ਸਾਈਂ ਧੱਮੀ ਸ਼ਾਹ
mart daar

ਅੱਡਾ ਸਰਾਂ( ਜਸਵੀਰ ਕਾਜਲ)

 ਨੌਜਵਾਨ ਆਪਣੀ ਜ਼ਿੰਦਗੀ ਦੀ ਤੱਰਕੀ ਲਈ ਕਿਰਤ ਕਰਨ ਪਹਿਲ ਦੇਣ ਅਤੇ ਜੋ ਇਨਸਾਨ ਆਪਣੇ ਦੱਸਾ ਨੋਹਾ ਦੀ ਕਿਰਤ ਕਰਦਾ ਹੈ ,ਉਹ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂਮ ਰੋਸ਼ਨ ਕਰਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸਾਈਂ ਬਾਬਾ ਸਰਵਣ ਸਾਹ ਫਤਿਹ ਪੁਰ ਵਾਲੇ ਗੱਦੀ ਨਸ਼ੀਨ ਸਾਂਈ ਧੱਮੀ ਸ਼ਾਹ ਜੀ ਨੇ ਅੱਡਾ ਸਰਾਂ ਕੰਧਾਲਾ ਜੱਟਾਂ ਵਿਖੇ ਗਗਨ ਮੈਡੀਕੋਜ਼ ਦਾ ਉਦਘਾਟਨ ਕਰਨ ਉਪਰੰਤ ਕੀਤਾ।
                  ਇਸ ਮੌਕੇ ਸਾਈਂ ਧੱਮੀ ਸ਼ਾਹ, ਸਰਪੰਚ ਜੋਗਿੰਦਰ ਸਿੰਘ ਹੀਰ, ਸੈਕਟਰੀ ਰੂਪ ਲਾਲ, ਗਗਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਜੀਤਾ, ਸਤਨਾਮ ਸਿੰਘ, ਲਵਪ੍ਰੀਤ ਸਿੰਘ,ਗੁਰਭਜਨ ਸਿੰਘ, ਬਿਲਾਂ ਧਾਲੀਵਾਲ, ਅਜੀਤ ਸਿੰਘ,ਗਗਨ,ਬੋਬੀ, ਦਵਿੰਦਰ ਸਿੰਘ ਕੋਪ,, ਸੋਸਾਇਟੀ ਪ੍ਰਧਾਨ ਆਦਿ ਹਾਜ਼ਰ ਸਨ।