ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਰੀਸਰਚ ਸਟੇਸ਼ਨ ਗੁਰਦਸਪੂਰ ਵਿਖੇ ਕਿਸਾਨ ਮੇਲਾ ਕਰਵਾਇਆ ਗਿਆ

ਕਿਸਾਨ ਮੇਲੇ ਦਾ ਉਦਘਾਟਨ ਸ੍ਰੀ ਰਮਨ ਬਹਿਲ ਅਤੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਵੱਲੋਂ ਕੀਤਾ

ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਰੀਸਰਚ ਸਟੇਸ਼ਨ ਗੁਰਦਸਪੂਰ ਵਿਖੇ ਕਿਸਾਨ ਮੇਲਾ ਕਰਵਾਇਆ ਗਿਆ

ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਰੀਸਰਚ ਸਟੇਸ਼ਨ ਗੁਰਦਸਪੂਰ ਵਿਖੇ ਕਿਸਾਨ ਮੇਲਾ ਕਰਵਾਇਆ ਗਿਆ।  ਕਿਸਾਨ ਮੇਲੇ ਦਾ ਉਦਘਾਟਨ  ਸ੍ਰੀ ਰਮਨ ਬਹਿਲ ਅਤੇ  ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਵੱਲੋਂ ਕੀਤਾ।  ਜਿਸ ਵਿੱਚ ਵੱਖ ਵੱਖ ਕਿਸਮ ਦੇ ਬੀਜਾਂ, ਪੋਧਿਆਂ , ਖੇਤੀ ਚ ਕੰਮ ਆਉਂਣ ਵਾਲੇ ਉਪਕਰਨਾਂ ਬਾਰੇ ਦੱਸਿਆ ਗਿਆ ਅਤੇ ਉਹਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਇਸ ਕਿਸਾਨ ਮੇਲੇ ਵਿੱਚ ਨਵੇਂ ਬੀਜ , ਨਵੇਂ ਐਗਰੀਕਲਚਰ ਦੇ ਤਰੀਕੇ, ਨਵੀਆਂ ਫਸਲਾਂ ਅਤੇ ਗ੍ਰੀਨ ਫਾਰਮਿੰਗ ਬਾਰੇ ਵੱਖ ਵੱਖ ਮਾਹਰਾਂ ਵਲੋਂ ਜਾਣਕਾਰੀ ਦਿਤੀ ਗਈ। ਨਵੀਂ ਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਏਥ੍ਹੇ ਪਹੁੰਚੇ ਕਿਸਾਨ ਵੀ ਖੁਸ਼  ਦਿਖੇ।