ਕੰਧਾਲਾ ਜੱਟਾਂ ਵਿਖੇ ਡਾ.ਬੀ.ਆਰ. ਅੰਬੇਡਕਰ, ਬਾਬਾ ਸਾਹਿਬ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਅੱਜ ਪਿੰਡ ਕੰਧਾਲਾ ਜੱਟਾਂ ਵਿਖੇ ਡਾ. ਬੀ. ਆਰ ਅੰਬੇਡਕਰ ਯੂਥ ਕਲੱਬ ਰਜਿ. ਦੇ ਪ੍ਧਾਨ ਜਸਵੀਰ ਸਿੰਘ ਲੱਕੀ ਅਤੇ ਕਲੱਬ ਸਰਪ੍ਰਸਤ ਚਰਨਜੀਤ ਪੜਬੱਗਾ ਦੀ ਅਗਵਾਈ ਵਿੱਚ ਬਾਬਾ ਸਾਹਿਬ ਦਾ 131 ਵਾਂ ਜਨਮ ਦਿਹਾੜਾ ਮਨਾਇਆ ਗਿਆ।

mart daar

ਫੁੱਲ ਮਲਾਵਾ ਭੇਟ ਕਰਨ ਉਪਰੰਤ ਕੇਕ ਕੱਟਿਆ ਗਿਆ। ਕਲੱਬ ਪ੍ਧਾਨ ਨੇ ਨੋਜਵਾਨਾਂ ਨੂੰ ਬਾਬਾ ਸਾਹਿਬ ਦੀਆਂ ਸਿਖਿਆਵਾਂ ਤੇ ਚੱਲਣ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚਮਨਪੀ੍ਤ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ, ਜਸਵੀਰ ਨਿੱਕਾ, ਗਗਨ, ਹਰਪ੍ਰੀਤ ਸਿੰਘ, ਅਮਰਜੀਤ ਹੀਰ, ਯੁਵਰਾਜ, ਗੁਰਪ੍ਰੀਤ ਰੋਮੀ, ਬੌਬੀ, ਨੱਨੂ, ਪਵਿੱਤਰ ਸਿੰਘ ਅਤੇ ਸੌਨੂੰ ਹਾਜ਼ਰ ਸਨ।