ਪਿੰਡ ਢੱਟਾਂ ਵਿਖੇ ਡਾ ਭੀਮ ਰਾਉ ਅੰਬੇਡਕਰ ਜੀ ਦੀ ਜੈਯਤੀ - ਡਾ ਅੰਬੇਡਕਰ ਲਾਇਬਰੇਰੀ ਦਾ ਉਦਘਾਟਨ
ਅੱਜ ਪਿੰਡ ਢੱਟਾਂ ਵਿਖੇ ਡਾ ਭੀਮ ਰਾਉ ਅੰਬੇਡਕਰ ਜੀ ਦੀ ਜੈਯਤੀ ਮਨਾਈ ਗਈ ਤੇ ਡਾ ਅੰਬੇਡਕਰ ਲਾਇਬਰੇਰੀ ਦਾ ਉਦਘਾਟਨ ਵੀ ਕਿਤਾ ਗਿਆ

ਅੱਜ ਪਿੰਡ ਢੱਟਾਂ ਵਿਖੇ ਡਾ ਭੀਮ ਰਾਉ ਅੰਬੇਡਕਰ ਜੀ ਦੀ ਜੈਯਤੀ ਮਨਾਈ ਗਈ ਤੇ ਡਾ ਅੰਬੇਡਕਰ ਲਾਇਬਰੇਰੀ ਦਾ ਉਦਘਾਟਨ ਵੀ ਕਿਤਾ ਗਿਆ
ਇਸ ਮੌਕੇ ਤੇ ਮੁੱਖ ਬੁਲਾਰੇ ਸ੍ਰੀ ਜਸਵਿੰਦਰ ਫੁਗਵਾੜਾ ਤੇ ਸੁਖਦੇਵ ਫੁਗਵਾੜਾ ਜੀ ਨੇ ਹਾਜਰੀ ਲੁਗਾਈ ਉਨੇ ਨੇ ਡਾ ਭੀਮ ਰਾਉ ਜੀ ਦੇ ਜੀਵਨ ਵਾਰੇ ਚਾਨਣਾ ਪਾਇਆ ਤੇ ਕਿਤਾਬਾ ਦੀ ਮਹੱਤਤਾ ਵਾਰੇ ਜਾਨਕਾਰੀ ਦਿੱਤੀ, ਮਾ ਰਮੇਸ਼ ਡੇਪਟੀ ਜੀ ਨੇ ਸਟੇਜ਼ ਸਭਾਲੀ
ਇਸ ਮੋਕੇ ਤੇ ਰਾਮ ਲੁਭਾਇਆ ਜੀ ਨੇ ਆਏ ਹੋਏ ਸੰਜਣਾ ਦਾ ਧਨਵਾਦ ਕਿਤਾ, ਸਰਪਚਨੀ ਗਿਤਾ ਕੁਮਾਰੀ, ਦਲਰਾਜ ਕੁਮਾਰ, ਮਾ ਵਿਜੈ, ਸਰਿੰਦਰ ਤਲਵੰਡੀ, ਮਾ ਸੁੱਖਜੀਤ,ਗੁਰਮੁੱਖ,ਸੀਤਲ,ਹੈਰੀ,ਰਕੇਸ ਕੁਮਾਰ, ਸੁਰਜੀਤ ਸਿੰਘ ਤੇ ਪਿੰਡ ਦੀ ਪਚਾਈਤ ਨੇ ਹਾਜਰੀ ਲਗਾਈ |