ਫਤਿਹਗੜ੍ਹ ਚੂੜੀਆਂ ਗਗਰਾਂ ਵਾਲਾ ਮੰਦਰ ਹੋਲੀ ਦਾ ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ ਗਿਆ
ਫਤਿਹਗੜ੍ਹ ਚੂੜੀਆਂ ਗਗਰਾਂ ਵਾਲਾ ਮੰਦਰ ਹੋਲੀ ਦਾ ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ ਗਿਆ ਸਤਸੰਗ ਵੀ ਕਿਤਾ ਗਿਆ
ਫਤਿਹਗੜ੍ਹ ਚੂੜੀਆਂ ਦੇ ਗਗਰਾਂ ਵਾਲਾ ਮੰਦਰ ਵਿਖੇ ਹੋਲੀ ਦਾ ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਸਤਸੰਗ ਵੀ ਕਿਤਾ ਗਿਆ |
ਸੰਗਤਾਂ ਨੇ ਹੋਲੀ ਅਤੇ ਸਤਸੰਗ ਦਾ ਆਨੰਦ ਲਿਆ | ਹੋਲੀ ਦੇ ਉਪਲਕਸ਼ ਚ ਗਾਏ ਭਜਨਾਂ ਨੇ ਸਾਰਿਆਂ ਦਾ ਮਨ ਮੋਹ ਲਿਆ ਅਤੇ ਸ਼ਧਾਲੂਆਂ ਨੂੰ ਨੱਚਣ ਤੇ ਮਜਬੂਰ ਕਰ ਦਿਤਾ | ਮੰਦਿਰ ਚ ਫੁੱਲਾਂ ਵਾਲੀ ਹੋਲੀ ਖੇਡੀ ਗਈ | ਇਸ ਮੌਕੇ ਮੰਦਿਰ ਚ ਰੋਹਿਤ ਪਾਸੀ ਰਾਜਨ ਚੋਹਾਨ ਧੀਰਜ ਸ਼ਰਮਾ ਆਦਿਤਿਆ ਸ਼ਰਮਾ ਸੰਜੀਵ ਕੁਮਾਰ ਰਿੱਕੀ ਭਾਰਦਵਾਜ ਨੇ ਕਿਹਾ ਕੇ ਆਰਗੈਨਿਕ ਰੰਗਾਂ ਤੇ ਜ਼ੋਰ ਦਿਤਾ ਜਾਣਾ ਚਾਹੀਦਾ ਹੈ ਤਾਂ ਜੋ ਹੋਲੀ ਖੇਡਣ ਲੱਗਿਆਂ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਹੋਲੀ ਦਾ ਤਿਓਹਾਰ ਹੋਰ ਵੀ ਉਤਸ਼ਾਹ ਨਾਲ ਮਨਾਇਆ ਜਾ ਸਕੇ |