ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਚ ਭੇਦ ਭਾਵ - ਮੋਦੀ ਦੀ ਵਿਦਿਆਰਥੀਆਂ ਨਾਲ ਮੁਲਾਕਾਤ

ਯੂਕਰੇਨ ਅਤੇ ਰੂਸ  ਦੀ ਹੋ ਰਹੀ ਜੰਗ ਦੌਰਾਨ ਜਿਥੇ ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਚ ਭੇਦ ਭਾਵ ਦੀਆਂ ਖ਼ਬਰਾਂ ਆ ਰਹੀਆਂ ਹਨ | ਓਥੇ ਹੀ ਭਾਰਤ ਸਰਕਾਰ ਦਾ ਦਾਵਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਭਾਰਤ ਲੈਕੇ ਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ |

ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਚ ਭੇਦ ਭਾਵ -  ਮੋਦੀ ਦੀ ਵਿਦਿਆਰਥੀਆਂ ਨਾਲ ਮੁਲਾਕਾਤ

ਯੂਕਰੇਨ ਅਤੇ ਰੂਸ  ਦੀ ਹੋ ਰਹੀ ਜੰਗ ਦੌਰਾਨ ਜਿਥੇ ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਚ ਭੇਦ ਭਾਵ ਦੀਆਂ ਖ਼ਬਰਾਂ ਆ ਰਹੀਆਂ ਹਨ | ਓਥੇ ਹੀ

ਭਾਰਤ ਸਰਕਾਰ ਦਾ ਦਾਵਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਭਾਰਤ ਲੈਕੇ ਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਓਥੇ ਹੀ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਜਖਮੀ ਅਤੇ ਮੌਤ ਹੋਣ ਦੀਆਂ ਖ਼ਬਰਾਂ ਨੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਚਿੰਤਾ ਵਿਚ ਪਾ ਦਿਤਾ ਹੈ | ਪਰ ਫੇਰ ਵੀ ਅਸੀਂ ਰੋਜ਼ ਹੀ ਭਾਰਤੀ ਵਿਦਿਆਰਥੀਆਂ ਦੇ ਭਾਰਤ ਪਰਤਣ ਦੀਆਂ ਸੁਖਦ ਖ਼ਬਰਾਂ ਲਗਾਤਾਰ ਸੁਣ ਰਹੇ ਹਾਂ | ਇਸੇ ਸਿਲਸਿਲੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤ ਪਰਤੇ ਵਿਦਿਆਰਥੀਆਂ ਨਾਲ ਮੁਲਾਕਾਤ ਵੀ ਕੀਤੀ ਹੈ | ਆਓ ਸੁਣਦੇ ਹਾਂ ਓਨਾ ਵਿਦਿਆਰਥੀਆਂ ਨੇ ਕਿ ਕਿਹਾ | ਦੇਖਦੇ ਹਨ ਇੱਕ ਰਿਪੋਰਟ |