ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਕਰਕੇ ਮਿਲਿਆ ਪ੍ਰਸੰਸਾ ਪੱਤਰ
ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਕਰਕੇ ਮਿਲਿਆ ਪ੍ਰਸੰਸਾ ਪੱਤਰ

ਜ਼ਿਲਾ ਹੁਸ਼ਿਆਰਪੁਰ ਦੇ ਮਾਨਯੋਗ ਐਸ ਐਸ ਪੀ ਸਰਤਾਜ ਸਿੰਘ ਚਾਹਲ ਵਲੋ, ਮੋਜੂਦਾ ਸਪੈਸ਼ਲ ਬਾਰਾਚ ਵਿਚ ਤਾਇਨਾਤ ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ, ਇਮਾਨਦਾਰੀ, ਕਾਰਗੂਜਾਰੀ ਅਤੇ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ, ਏ ਐਸ ਆਈ ਸੁਰਿੰਦਰ ਸਿੰਘ ਨੂੰ ਪ੍ਰਸੰਸਾ ਪੱਤਰ ਦਿਤਾ | ਏ ਐਸ ਆਈ ਸੁਰਿੰਦਰ ਸਿੰਘ ਨੇ ਮਾਨਯੋਗ ਮਾਨਯੋਗ ਐਸ ਐਸ ਪੀ ਸਰਤਾਜ ਸਿੰਘ ਚਾਹਲ ਦਾ ਧੰਨਵਾਦ ਕੀਤਾ |