ਜੱਥੇਬੰਦੀ ਸਾਡਾ ਏਕਾਂ ਜਿੰਦਾਂਬਾਦ ਮੋਰਚਾ ਪੰਜਾਬ ਵੱਲੋ... ਬਾਬਾ ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਨ ਮਾਨਿਆ ਗਿਆ
ਜੱਥੇਬੰਦੀ ਸਾਡਾ ਏਕਾਂ ਜਿੰਦਾਂਬਾਦ ਮੋਰਚਾ ਪੰਜਾਬ ਵੱਲੋ... ਬਾਬਾ ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਨ ਮਾਨਿਆ ਗਿਆ

ਸਾਡਾ ਏਕਾ ਜਿਦਾਬਾਦ ਮੋਰਚਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਸੇਖੋਂ ਅਤੇ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਪ੍ਰੈਸ ਨੋਟ ਜਾਰੀ ਕਰਦੇ ਆ ਕਿਹਾ ਬਾਬਾ ਅੰਬੇਡਕਰ ਜੀ ਦਾ 132 ਵਾਂ ਜਨਮ ਦਿਨ ਜੱਥੇਬੰਦੀ ਵੱਲੋ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਾਰਦੋਖਾਨਪੁਰ ਵਿੱਚ ਮਨਾਇਆਂ ਗਿਆ । ਇਸ ਮੌਕੇ ਆਗੂਆ ਨੇਂ ਬੋਲਦੇ ਦੇ ਕਿਹਾ ਕਿ ਬਾਬਾ ਸਾਹਿਬ ਜੀ ਦੀ ਭਾਰਤੀ ਸੰਵਿਧਾਨ ਨੂੰ ਬਹੁਤ ਵੱਡੀ ਦੇਣ ਹੈ. ਬਾਬਾ ਸਾਹਿਬ ਜੀ ਨੇਂ ਹਰ ਇੱਕ ਇਨਸਾਨ ਨੁੰ ਸਮਾਜ ਵਿੱਚ ਬਰਬਾਰੀ ਦਾ ਹੱਕ ਦੇਣ ਲਈ ਹਾਂ ਦਾ ਨਾਹਰਾਂ ਲਾਇਆਂ ਬਾਬਾ ਸਾਹਿਬ ਜੀ ਨੇ ਸਤੀ ਪ੍ਰਥਾ ਨੁੰ ਖਤਮ ਕੀਤਾ ਅਤੇ ਔਰਤ ਨੂੰ ਆਪਣੀ ਪਛਾਣ ਬਨਉਣ ਦਾ ਪੂਰਾ ਹੱਕ ਹੈ ਜਿਥੇ ਬਾਬਾ ਸਾਹਿਬ ਦੀ ਬਦੋਲਤ ਔਰਤਾ ਅਸਮਾਨ ਨੁੰ ਸ਼ੂ ਰਹੀਆਂ ਹਨ. ਉਥੇ ਹੀ ਬਾਬਾ ਸਾਹਿਬ ਨੇਂ ਲੋਕਾਂ ਨੁੰ ਪੜ੍ਹਾਈ ਲਈ ਵੀ ਜਾਂਗਰੁਤ ਕਿਤਾ ਅਤੇ ਕਿਹਾ ਪੜ੍ਹ ਲਿਖ ਕੇ ਅਸੀ ਚੰਗੀ ਸੋਚ ਦੇ ਮਾਲਿਕ ਬਣਾਗੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਦੇਸ਼ ਦਾ ਵੀ ਮਾਣ ਵੱਡਾ ਕਰਾਂਗੇ. ਆਗੂਆਂ ਨੇ ਕਿਹਾ ਮਾਇਕਰੋਫਨਾਇਸ ਕੰਪਨੀਆ ਨੇ ਕਾਨੂੰਨ ਨੂੰ ਸਾਈਡ ਤੇ ਰੱਖ ਕੇ ਪੰਜਾਬ ਵਿੱਚ ਪੂਰੀ ਤਰਾ ਆਪਣੇ ਪੈਰ ਪਸਾਰੇ ਹਨ ਇਹਨਾ ਕੰਪਨੀਆਂ ਪਿੱਛੇ ਪੂੰਜੀ ਵਾਦ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਇਹਨਾ ਪੂੰਜੀਵਾਦ ਲੋਕਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਪੂੰਜੀਵਾਦ ਲੋਕਾਂ ਦੇ ਖਿਲਾਫ਼ ਜੋ ਜੰਗਂ ਜਥੇਬੰਦੀ ਨੇ ਸ਼ੁਰੂ ਕੀਤੀ ਹੈ ਜੇਕਰ ਕੰਪਨੀਆਂ ਦੇ ਕਰੀਦਿਆਂ ਵਲੋ ਤੰਗ ਪਰੇਸ਼ਾਨ ਕੀਤਾ ਗਿਆ ਇਨਾ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੋਕੇ ਹੋਰਨਾਂ ਤੋ ਇਲਾਵਾ ਨਿਰਮਲ ਸਿੰਘ , ਗੁਰਮੀਤ ਸਿੰਘ ,ਲਖਵਿੰਦਰ ਸਿੰਘ ,ਸੁੱਖਵਿੰਦਰ ਸਿੰਘ, ਨਰਿੰਦਰ ਸਿੰਘ, ਬੀਬੀ ਸਿਮਰਨ ਕੌਰ, ਬੀਬੀ ਗਿਆਨ ਕੌਰ, ਅਮਨਦੀਪ ਕੌਰ ,ਪਰਮਜੀਤ ਕੌਰ ਰਾਜਵੰਤ ਕੌਰ ਮਨਜੀਤ ਕੌਰ.ਹਰਮਨ ਕੌਰ ਸੋਨੀਆ ਰਾਣੀ ਕਮਲੇਸ਼ ਰਾਣੀ ਬਿਮਲਾ ਰਾਣੀ ਜਸਵੀਰ ਕੌਰ ਜਸਵਿੰਦਰ ਕੌਰ ਸ਼ਾਮਲ ਸਨ।