ਬਟਾਲਾ ਦੇ ਪਹਾੜੀ ਗੇਟ ਵਿਖੇ ਕਾਰਪੋਰੇਸ਼ਨ ਕਮੇਟੀ ਦਾ ਚੱਲਿਆ ਪੀਲਾ ਪੰਜਾ ਤੇ ਹਟਾਏ ਨਜਾਇਜ਼ ਕਬਜੇ

ਮੌਕੇ ਤੇ ਮੌਜੂਦ ਸਨ ਕਾਰਪੋਰੇਸ਼ਨ ਕਮੇਟੀ ਦੇ ਸੁਪਰੀਡੈਂਟ ਨਿਰਮਲ ਸਿੰਘ

ਬਟਾਲਾ ਦੇ ਪਹਾੜੀ  ਗੇਟ ਵਿਖੇ  ਕਾਰਪੋਰੇਸ਼ਨ ਕਮੇਟੀ ਦਾ ਚੱਲਿਆ ਪੀਲਾ ਪੰਜਾ ਤੇ ਹਟਾਏ ਨਜਾਇਜ਼ ਕਬਜੇ। ਜਿਹੜੀਆਂ ਰੇਹੜੀਆਂ ਨੇ ਸੜਕ ਤੇ ਨਾਜਾਇਜ ਕਬਜਾ ਕੀਤਾ ਸੀ ਅੱਜ ਉਹਨਾਂ  ਕਬਜਿਆਂ ਨੂੰ ਹਟਾਇਆ ਗਿਆ ਮੌਕੇ ਤੇ ਮੌਜੂਦ ਸਨ ਕਾਰਪੋਰੇਸ਼ਨ ਕਮੇਟੀ ਦੇ ਸੁਪਰੀਡੈਂਟ ਨਿਰਮਲ ਸਿੰਘ। ਉਨ੍ਹਾਂ ਕਿਹਾ ਕੇ ਪਹਿਲਾਂ ਵੀ ਬਹੁਤ ਵਾਰ ਇਨ੍ਹਾਂ ਕਬਜਿਆਂ ਨੂੰ ਹਟਾਉਣ ਲਾਇ ਕਿਹਾ ਗਿਆ ਸੀ ਪਰ ਹਰ ਵਾਰ ਇਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਸੀ ਮਿਲਦਾ।  ਅੱਜ ਇਸ ਤੇ ਸਿੱਖ ਐਕਸ਼ਨ ਲਿਆ ਗਿਆ ਹੈ।  ਪਰ ਫੇਰ ਵੀ ਉਹਨਾਂ ਨੇ ਦੋ ਦਿਨ ਦਾ ਦਿੱਤਾ ਐਲੀਮੈਂਟ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਇਹਨਾਂ ਕਬਜਿਆਂ ਨਾਲ ਬਜ਼ਾਰ ਚ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹਾਦਸੇ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਆਉ ਸੁਣਦੇ ਹਾਂ ਉਨ੍ਹੰ ਤੋਂ ਕੀ  ਕੁਝ ਉਹਨਾਂ ਦਾ ਹੈ ਕਹਿਣਾ ।