ਜਗਰੂਪ ਸਿੰਘ ਸੇਖਵਾ ਜਨਰਲ ਸਕੱਤਰ ਪੰਜਾਬ ਬਨਣ ‘ਤੇ ਬਟਾਲਾ ਵਿਖੇ ਗੁਰੂਦਵਾਰਾ ਕੰਧ ਸਾਹਿਬ ਨਤਮਤਕ ਹੋਏ

ਜਗਰੂਪ ਸਿੰਘ ਸੇਖਵਾ ਜਨਰਲ ਸਕੱਤਰ ਪੰਜਾਬ ਬਨਣ ‘ਤੇ ਬਟਾਲਾ ਵਿਖੇ ਗੁਰੂਦਵਾਰਾ ਕੰਧ ਸਾਹਿਬ ਨਤਮਤਕ ਹੋਏ

mart daar

ਅੱਜ ਸਰਦਾਰ ਜਗਰੂਪ ਸਿੰਘ ਸੇਖਵਾ ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਪੰਜਾਬ ਬਨਣ ‘ਤੇ ਅੱਜ ਬਟਾਲਾ ਵਿਖੇ ਗੁਰੂਦਵਾਰਾ ਕੰਧ ਸਾਹਿਬ ਨਤਮਤਕ ਹੋਣ ਲਈ ਆਏ।  ਉਨ੍ਹਾਂ ਸਰਬਤ ਦੇ ਭਲੇ ਲਈ ਅਰਦਾਸ ਕਰਦਿਆਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ । ਤੇ ਕਿਹਾ ਕਿ ਹਰ ਧਰਮ ਮਨੁੱਖ ਨੂੰ ਜੀਵਨ ਜਿਊਣ ਦਾ ਢੰਗ ਸਿਖਾਉਂਦਾ ਹੈ ਇਸ ਲਈ ਧਰਮ ਨਾਲ ਜੁੜਨਾ ਤੇ ਜੁੜੇ ਰਹਿਣਾ ਜਰੂਰੀ ਹੈ। 
ਇਸ ਮੌਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਬਟਾਲਾ ਦੇ ਆਮ ਆਦਮੀ ਪਾਰਟੀ ਦੇ  ਅਹੁਦੇਦਾਰਾਂ ਵੱਲੋਂ ਹਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ  ਸ੍ਰੀ ਨਰੇਸ਼ ਗੋਇਲ ਜੀ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਬਟਾਲਾ, ਵਿਜੇ ਤਰਨ  ਅਤੇ ਸਮੂਹ ਪਾਰਟੀ ਦੇ ਅਹੁਦੇਦਾਰ, ਵਰਕਰ ਤੇ ਸ਼ਹਿਰ ਨਿਵਾਸੀ ਵੀ ਹਾਜ਼ਰ ਰਹੇ। ਤੁਸੀਂ ਦੇਖ ਰਹੇ ਹੋ ਕਰਮਜੀਤ ਜਮਬਾ ਦੀ ਇਹ ਵਿਸ਼ੇਸ਼ ਰਿਪੋਰਟ।