ਸੁਤੰਤਰਤਾ ਦਿਵਸ ਤੇ ਗੜ੍ਹਦੀਵਾਲਾ ਵਿਖੇ ਵਿਧਾਇਕ ਜਸਵੀਰ ਰਾਜਾ ਲਹਿਰਾਉਣਗੇ ਝੰਡਾ

ਸੁਤੰਤਰਤਾ ਦਿਵਸ ਤੇ ਗੜ੍ਹਦੀਵਾਲਾ ਵਿਖੇ ਵਿਧਾਇਕ ਜਸਵੀਰ ਰਾਜਾ ਲਹਿਰਾਉਣਗੇ ਝੰਡਾ

ਸੁਤੰਤਰਤਾ ਦਿਵਸ ਤੇ ਗੜ੍ਹਦੀਵਾਲਾ ਵਿਖੇ ਵਿਧਾਇਕ ਜਸਵੀਰ ਰਾਜਾ ਲਹਿਰਾਉਣਗੇ ਝੰਡਾ
mart daar

ਅੱਡਾ ਸਰਾਂ (ਜਸਵੀਰ ਕਾਜਲ  )

ਨਗਰ ਕੌਂਸਲ ਗੜ੍ਹਦੀਵਾਲਾ ਵੱਲੋਂ ਸਵਤੰਤਰਤਾ ਦਿਵਸ ਪੰਦਰਾਂ ਅਗਸਤ ਦੋ ਹਜਾਰ ਬਾਈ ਦਫਤਰ ਨਗਰ ਕੌਂਸਲ ਗੜਦੀਵਾਲਾ ਵਿਖੇ ਹਰ ਸਾਲ  ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮਧਾਮ ਨਾਲ ਮਨਾਇਆ  ਜਾ ਰਿਹਾ ਹੈ  । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜ ਧਾਰਕ ਸਾਧਕ ਅਫਸਰ ਨਗਰ ਕੌਂਸਲ ਗੜਦੀਵਾਲਾ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਹਲਕਾ ਵਿਧਾਇਕ    ਉੜਮੁੜ  ਜਸਵੀਰ ਸਿੰਘ ਰਾਜਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਵੇਰੇ 08:58 ਵਜੇ ਸਵੇਰੇ ਅਦਾ ਕਰਨਗੇ! ਇਸ ਮੌਕੇ ਵਿਸ਼ੇਸ਼ ਤੌਰ  ਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨਗਰ ਕੌਂਸਲ ਕਮੇਟੀ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਮੂਹ  ਕੌਂਸਲਰ ਨਗਰ ਕੌਂਸਲ ਗੜਦੀਵਾਲਾ ਮੁੱਖ ਮਹਿਮਾਨ ਹੋਣਗੇ ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਜਿਸ ਦਾ ਆਰੰਭ ਸਵੇਰੇ 9 ਵਜੇ ਹੋ ਜਾਵੇਗਾ ।
   ਉਨ੍ਹਾਂ ਆਪਣੇ ਵੱਲੋਂ ਸਮੂਹ ਕੌਂਸਲਰ ਨਗਰ ਕੌਂਸਲ ਗੜਦੀਵਾਲਾ ਦੇ ਸਮੂਹ ਸਟਾਫ ਵੱਲੋਂ ਅਪੀਲ ਕੀਤੀ ਕਿ ਹਲਕਾ ਵਾਸੀ ਸਵਤੰਤਰਤਾ ਦਿਵਸ ਤੇ ਵੱਧ ਚਡ਼੍ਹ ਕੇ ਹਿੱਸਾ ਲੈਣ  ।