ਪਿੰਡ ਕੰਧਾਲਾ ਜੱਟਾਂ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ 4ਲੱਖ 30 ਹਜਾਰ ਦੀ ਖੋਹ
ਪਿੰਡ ਕੰਧਾਲਾ ਜੱਟਾਂ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ 4ਲੱਖ 30 ਹਜਾਰ ਦੀ ਖੋਹ
ਜਗਜੀਤ ਸਿੰਘ ਪੁੱਤਰ ਮਲਕੀਅਤ ਸਿੰਘ ਪਿੰਡ ਕੰਧਾਲਾ ਜੱਟਾਂ ਜੋ ਸ਼ਿਵਾ ਮੋਬਾਇਲ ਜੋਨ ਅੱਡਾ ਸਰਾਂ ਤੇ ਦੁਕਾਨ ਕਰਦਾ ਸੀ ਅੱਜ ਸਵੇਰੇ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਉਸ ਕੋਲੋਂ 4 ਲੱਖ 30 ਹਜਾਰ ਲੁਟ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਸਵੇਰੇ 8 ਵਜੇ ਦੇ ਕਰੀਬ ਵਾਪਰੀ ਹੈ। ਜਗਜੀਤ ਸਿੰਘ ਪੁੱਤਰ ਮਲਕੀਅਤ ਸਿੰਘ ਵੈਸਟਰਨ ਯੂਨੀਅਨ ਦਾ ਕੰਮ ਵੀ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਇਹ ਰਕਮ ਆਪਣੇ ਕੋਲ ਰੱਖਣੀ ਹੀ ਪੈਂਦੀ ਹੈ। ਆਓ ਦੇਖਦੇ ਹਾਂ ਅੱਡਾ ਸਰਾਂ ਤੋਂ ਜਸਵੀਰ ਕਾਜਲ ਦੀ ਰਿਪੋਰਟ