ਪਰਲ ਕੰਪਨੀ ਦੀ ਜਮੀਨ ਵਿੱਚ ਦਰਖਤਾਂ ਦੀ ਹੋ ਰਹੀ ਨਜਾਇਜ਼ ਕਟਾਈ ਤੇ ਰੋਕ ਲਗਾਈ ਜਾਵੇ , ਜਸਵੀਰ ਵਡਿਆਲ

ਪਰਲ ਕੰਪਨੀ ਦੀ ਜਮੀਨ ਵਿੱਚ ਦਰਖਤਾਂ ਦੀ ਹੋ ਰਹੀ ਨਜਾਇਜ਼ ਕਟਾਈ ਤੇ ਰੋਕ ਲਗਾਈ ਜਾਵੇ , ਜਸਵੀਰ ਵਡਿਆਲ

ਪਰਲ ਕੰਪਨੀ ਦੀ ਜਮੀਨ ਵਿੱਚ ਦਰਖਤਾਂ ਦੀ ਹੋ ਰਹੀ ਨਜਾਇਜ਼ ਕਟਾਈ ਤੇ ਰੋਕ ਲਗਾਈ ਜਾਵੇ , ਜਸਵੀਰ ਵਡਿਆਲ

ਅੱਡਾ ਸਰਾ (ਜਸਵੀਰ ਕਾਜਲ  )ਅੱਜ ਮਿਤੀ 02/08/2022 ਦਿਨ ਮੰਗਲਵਾਰ ਪਿੰਡ ਰਾਮਟਟਵਾਲੀ ਜ਼ੋ ਕਿ ਪਰਲਜ਼ ਕੰਪਨੀ ਦੀ ਪੋ੍ਰੋਪਟੀ 14 ਪਿੰਡਾ ਵਿੱਚ ਹੈ, ਤੇ  3500 ਕਿਲਾ ਜ਼ਮੀਨ ਹੈ, ਅਤੇ ਇਸ ਜ਼ਮੀਨ ਤੇ ਬਹੁਤ ਦਰਖ਼ਤ ਲੱਗੇ ਹੋਏ ਹਨ, ਜਿਵੇਂ ਕਿ ਖੈਰ ,ਚੀਲ ,ਸਫ਼ੈਦਾ ,ਹੋਰ ਵੀ ਬਹੁਤ ਸਾਰੇ ਦਰਖ਼ਤ ਲੱਗੇ ਹੋਏ ਹਨ, ਕੁਝ ਦਿਨਾਂ ਤੋਂ ਇਥੇ ਦਰਖਤਾਂ ਦੀ ਕਟਾਈ ਲਗਾਤਾਰ ਹੋ ਰਹੀ ਹੈ, ਇਸ ਸਬੰਧ ਵਿੱਚ ਅੱਜ ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਦੇ ਪਰਧਾਨ ਜਸਵੀਰ ਸਿੰਘ ਬਡਿਆਲ ਜੀ ਜਨਰਲ ਸਕੱਤਰ ਜੋਧ ਸਿੰਘ ਥਾਂਦੀ ਜੀ, ਕੈਸ਼ੀਅਰ ਦਲਵੀਰ ਸਿੰਘ ਜੰਮੂ ਜੀ, ਬਲਵੀਰ ਸਿੰਘ ਬੱਧਣ ਜੀ, ਮੀਡੀਆ ਸਲਾਹਕਾਰ, ਜਸਵੀਰ ਸਿੰਘ ਕੰਗ ਜੀ, ਮਾਸਟਰ ਕਰਨੈਲ ਸਿੰਘ ਮੁਲਤਾਨੀ ਟਾਂਡਾ ਜੀ, ਸਤਨਾਮ ਸਿੰਘ ਭੁਲਾਣਾ ਜੀ ਅਵਤਾਰ ਸਿੰਘ, ਅਤੇ ਬਲਵਿੰਦਰ ਸਿੰਘ ਨਾਰੂਨੰਗਲ ਜੀ, ਜੰਗਲਾਤ ਵਿਭਾਗ ਦੇ ਅਫਸਰ  ਨੂੰ ਮਿਲੇ, ਤੇ ਉਨਾਂ ਨੁੰ ਪਰਲਜ਼ ਕੰਪਨੀ ਵਾਰੇ ਜਾਣੁ ਕਰਵਾਇਆ, ਦਰਖਤਾਂ ਦੀ ਕਟਾਈ ਵਾਰੇ ਜਾਣਕਾਰੀ ਦਿੱਤੀ, ਉਨ੍ਹਾਂ ਨੇ ਭਰੋਸਾ ਦਿੱਤਾ,ਜੇ ਕੋਈ ਵੀ ਬੰਦਾ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪ੍ਰਧਾਨ ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਜਸਵੀਰ ਸਿੰਘ ਬਡਿਆਲ ਜੀ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਦੇ ਮੋਜੂਦਾ ਅਫਸਰ ਨੂੰ application ਵੀ ਦਿੱਤੀ, ਜਨਰਲ ਸਕੱਤਰ ਜੋਧ ਸਿੰਘ ਥਾਂਦੀ ਜੀ, ਅਵਤਾਰ ਸਿੰਘ ਹਰਿਆਣਾ ਜੱਟਾਂ, ਬਲਵਿੰਦਰ ਸਿੰਘ ਨਾਰੂਨੰਗਲ ਜੀ, ਜਸਵੀਰ ਸਿੰਘ ਕੰਗ ਜੀ, ਬਲਵੀਰ ਸਿੰਘ ਬੱਧਣ ਜੀ, ਮਾਸਟਰ ਕਰਨੈਲ ਸਿੰਘ ਮੁਲਤਾਨੀ ਟਾਂਡਾ ਜੀ, ਡਾਕਟਰ ਸੁਖਦੇਵ ਸਿੰਘ ਰਮਦਾਸਪੁਰ ਜੀ,ਸੂਬੈਦਾਰ ਸੁਖਬੀਰ ਸਿੰਘ ਜਨੌੜੀ,ਸੂਬੈਦਾਰ ਪਿਆਰਾ ਸਿੰਘ ਜੀ, ਸਤਨਾਮ ਸਿੰਘ ਭੁਲਾਣਾ ਜੀ, ਕੁਲਵੰਤ ਸਿੰਘ ਨੰਗਲ ਈਸ਼ਰ ਜੀ, ਰਵੀ ਕੁਮਾਰ ਜੀ,ਰਾਮ ਕੁਮਾਰ ਜੀ ਗੁਰਦੇਵ ਸਿੰਘ ਜੀ,ਸੂਬੈਦਾਰ ਰਤਨ ਸਿੰਘ ਚੱਕ ਲਾਦੀਆ, ਸ਼ਮਸ਼ੇਰ ਸਿੰਘ ਚੱਕ ਲਾਦੀਆ ਜੀ ਹੋਰ ਵੀ ਬਹੁਤ ਸਾਰੇ ਸਾਥੀ ਹਾਜ਼ਰ ਸਨ