ਅੱਡਾ ਸਰ੍ਹਾਂ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ

ਤਪਦੀ ਧੁੱਪ ਵਿੱਚ ਠੰਢੇ ਮਿੱਠੇ ਜਲ ਨਾਲ ਆਉਂਦੇ ਜਾਂਦੇ ਰਾਹਗੀਰਾਂ ਨੂੰ ਮਿਲੀ ਰਾਹਤ

mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਅੱਡਾ ਸਰਾਂ ( ਜਸਵੀਰ ਕਾਜਲ)

ਅੱਡਾ ਸਰਾਂ ਵਿਖੇ ਸਮੂਹ ਦੁਕਾਨਦਾਰਾਂ ਅਤੇ ਸਰਾਂ ਅੱਡਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਵਿਚ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ  , ਇਸ ਦੌਰਾਨ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਇਹ ਛਬੀਲ ਬਹੁਤ ਹੀ ਜ਼ਿਆਦਾ ਵਧ ਰਹੀ ਗਰਮੀ ਦੇ ਕਾਰਨ ਲਗਾਈ ਗਈ ਹੈ  ਆਉਂਦੇ ਜਾਂਦੇ ਰਾਹਗੀਰਾਂ ਨੇ ਛਬੀਲ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਅਤੇ ਰਾਹਤ ਮਹਿਸੂਸ ਕੀਤੀ  ,ਅਸੀਂ ਜਲਦੀ ਹੀ ਅਰਦਾਸ ਕਰਦੇ ਹਾਂ ਕਿ ਗਰਮੀ ਮੀਂਹ ਦੇ ਨਾਲ ਹੀ ਘਟ ਸਕਦੀ ਹੈ ਸੋ ਮੀਂਹ ਜਲਦੀ ਤੋਂ ਜਲਦੀ ਪਵੇ  ,ਗਰਮੀ ਘਟੇ ਅਤੇ ਮੀਂਹ ਪਵੇ ਇਸ ਦੀ ਕਾਮਨਾ ਦੇ ਨਾਲ ਹੀ ਇਹ ਛਬੀਲ ਲਗਾਈ ਗਈ ਹੈ  , 
ਇਸ ਮੌਕੇ ਦੁਕਾਨਦਾਰ ਰਿੰਕੂ, ਵਿੱਕੀ ਕਮਲ ,ਗੋਪੀ, ਰਾਣਾ, ਸਾਬੀ , ਏਕਮ ਅਨਮੋਲ, ਭਾਰਤ, ਗਣੇਸ਼ ਯੂਐੱਸਏ,ਕਾਲਾ,ਗੁਰਦੀਪ, ਧਾਲੀਵਾਲ ਮੈਡੀਕਲ ਸਟੋਰ ਵਾਲੇ   ਆਦਿ ਦੁਕਾਨਾਂ ਦੁਕਾਨਦਾਰਾ ,ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ  ਹਾਜ਼ਰ ਸਨ