ਸਰਬਜੀਤ ਕੌਰ ਬੈਦੇਸ਼ਾ ਬੁੱਚੇ ਨੰਗਲ ਦੇ ਸਰਪੰਚ ਬਣੇ

ਮਨਪ੍ਰੀਤ ਸਿੰਘ ਬੇਦੇਸ਼ਾ ਦੇ ਤਜੁਰਬੇ ਨੂੰ ਵਰਤਦੇ ਹੋਏ ਪਿੰਡ ਦੇ ਵਿਕਾਸ ਦਾ ਕੰਮ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਹੋਵੇਗਾ

mart daar

ਡੇਰਾ ਬਾਬਾ ਨਾਨਕ ਦੇ ਪਿੰਡ ਬੁੱਚੇ ਨੰਗਲ ਤੋਂ ਅਜ਼ਾਦ ਉਮੀਦਵਾਰ ਬੀਬੀ ਸਰਬਜੀਤ ਕੌਰ ਬੇਦੇਸ਼ਾ ਆਪਣੇ ਪਤੀ ਮਨਪ੍ਰੀਤ ਸਿੰਘ ਬੇਦੇਸ਼ਾ ਜੇ.ਈ ਨਗਰ ਕੱਸਲ ਡੇਰਾ ਬਾਬਾ ਨਾਨਕ ਦੀ ਮਿਹਨਤ ਸਦਕਾ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਬੀਬੀ ਪ੍ਭਜੋਤ ਕਰੇ ਨੂੰ 67 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਿੰਡ ਬੁੱਚੇ ਨੰਗਲ ਦੇ ਸਰਪੇਚ ਬਣੇ । ਚੋਣ ਜਿੱਤਣ ਉਪਰੇਤ ਸਰਪੰਚ ਸਰਬਜੀਤ ਕਰੇ ਬੇਦੇਸ਼ਾ ਰਲ ਦੇ ਪਤੀ ਮਨਪੀਤ ਸਿੰਘ ਬੇਦੇਸ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਪਿੰਡ ਦੀਆਂ ਕੁੱਲ 530 ਵੇਟਾਂ ਵਿੱਚੋਂ 405 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ 12 ਵੋਟਾਂ ਸਰਪੋਚ ਅਤੇ 12 ਵੋਟਾਂ ਪੋਚ ਦੀਆਂ ਰੱਦ ਹੋਈਆਂ । ਇਸ ਤਰ੍ਹਾਂ ਬੀਬੀ ਸਰਬਜੀਤ ਕਰੇ ਬੇਦੇਸ਼ਾ ਨੂੰ 230 ਅਤੇ ਬੀਬੀ ਪ੍ਭਜੋਤ ਕਰੇ ਨੂੰ 167 ਵੋਟਾਂ ਪਈਆਂ । ਉਨ੍ਹਾਂ ਕਿਹਾ ਕਿ 67 ਵੋਟਾਂ ਦੇ ਫਰਕ ਨਾਲ ਵੱਡੀ ਲੀਡ ਲੈ ਕੇ ਸਰਬਜੀਤ ਕਰ ਬੇਦੇਸ਼ਾ ਪਿੰਡ ਬੁੱਚੇ ਨੌਗਲ ਦੇ ਸਰਪੰਚ ਬਣੇ ਹਨ । ਉੱਨਾਂ ਅੱਗੇ ਦੱਸਿਆ ਕਿ ਸਾਡੇ ਧੜੇ ਦੇ 4 ਪੰਚ ਜਿਸ ਵਿਚ ਕੇਵਲਜੀਤ ਸਿੰਘ, ਪਵਿੱਤਰ ਸਿੰਘ, ਕਮਲਜੀਤ ਕੌਰ ,ਯੁਕੂਬ ਮਸੀਹ ਵੀ ਵੱਡੀ ਲੀਡ ਲੈ ਕੇ ਜੇਤੂ ਰਹੇ ਹਨ । ਇਸ ਮੌਕੇ ਨਵੇਂ ਬਣੇ ਸਰਪੰਚ ਸਰਬਜੀਤ ਕਰੇ ਬੇਦੇਸ਼ਾ ਅਤੇ ਨਵੇ ਬਣੇ ਪੇਚਾਂ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਪੋਚਾਇਤ ਵੱਲੋਂ ਪਹਿਲਾਂ ਨਾਲੋਂ ਵੱਧ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਕੰਮ ਯੂਥ ਦੀ ਭਲਾਈ ਲਈ ਪਿੰਡ ਵਾਸੀਆਂ ਦੀ ਸਲਾਹ ਨਾਲ ਜੋ ਵੀ ਮੰਗ ਹੋਵੇਗੀ , ਉਸ ਨੂੰ ਪੂਰਾ ਕੀਤਾ ਜਾਵੇਗਾ । ਇਸ ਦੇ ਨਾਲ ਪਿੰਡ ਵਿੱਚ ਸੜਕਾਂ ਅਤੇ ਨਾਲੀਆਂ ਦਾ ਕੰਮ . ਸਟਰੀਟ ਲਾਇਟਾਂ ਦਾ ਕੰਮ ਅਤੇ ਬੇਸਿਕ ਸਹੂਲਤਾਂ ਪੂਰੀਆਂ ਕਰਨਾ ਮੁਖ ਰਵੇਗਾ  । ਇਸ ਮੱਕੇ ਜੇ ਈ ਮਨਪ੍ਰੀਤ ਸਿੰਘ ਬੇਦੇਸ਼ਾ ਨੇ ਕਿਹਾ ਕਿ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦਾ ਵਿਕਾਸ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਵਾਵਾਂਗੇ। ਉਨ੍ਹਾਂ ਦੀ ਪੋਚਾਇਤ ਵੱਲੋਂ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ । ਇਸ ਮੱਕੇ ਗੁਰਬਿੰਦਰ ਸਿੰਘ, ਤੇਜਿੰਦਰ ਸਿੰਘ,ਕੁਲਵਿੰਦਰ ਸਿੰਘ,ਕੁਲਜੀਤ ਸਿੰਘ,  ਕਰਮਜੀਤ ਸਿੰਘ, ਹਰਨੂਰ ਸਿੰਘ, ਰਣਜੀਤ ਸਿੰਘ, ਹਰਭਜਨ ਸਿੰਘ, ਕਸ਼ਮੀਰ ਸਿੰਘ, ਸੁਖਰਾਜ ਸਿੰਘ, ਗੁਰਦੀਪ ਸਿੰਘ, ਸੋਨੂੰ ਗਿੱਲ, ਮਨਬੀਰ ਸਿੰਘ ਬੇਦੇਸ਼ਾ, ਬਲਜੀਤ ਸਿੰਘ, ਗੁਰਇਕਬਾਲ ਸਿੰਘ, ਅਸ਼ੋਕ ਮਸੀਹ, ਹਰਮੀਤ ਸਿੰਘ, ਲੱਭਾ ਮਸੀਹ, ਗੋਪੀ ਕੁਲਦੀਪ ਆਦਿ ਹਾਜ਼ਰ ਸਨ ।