ਹਰਜੀਤ ਸਿੰਘ ਟਿੱਕਾ ਅਤੇ ਬਲਵਿੰਦਰ ਸਿੰਘ ਬਾਜਵਾ ਨੂੰ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਲਈ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਅਤੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਵਲੋਂ ਵਧਾਈਆਂ

dera baba nanak, Harjit Singh Tikka, Balwinder Singh Bajwa, Gurdeep Singh Randhawa

ਹਰਜੀਤ ਸਿੰਘ ਟਿੱਕਾ ਅਤੇ ਬਲਵਿੰਦਰ ਸਿੰਘ ਬਾਜਵਾ ਨੂੰ 
ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਲਈ ਡੇਰਾ ਬਾਬਾ ਨਾਨਕ 
ਹਲਕਾ ਇੰਚਾਰਜ ਅਤੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਵਲੋਂ ਵਧਾਈਆਂ

ਅੱਜ ਹਰਜੀਤ ਸਿੰਘ ਟਿੱਕਾ ਜਿਲ੍ਹਾ ਜੁਆਇੰਟ ਸੈਕਟਰੀ ਗੁਰਦਾਸਪੁਰ, ਬਲਵਿੰਦਰ ਸਿੰਘ  ਬਾਜਵਾ ਸੋਨਾ ਜਿਲ੍ਹਾ ਪ੍ਰਧਾਨ ਐਕਸਰਸਾਈਜ਼ ਵਿੰਗ ਗੁਰਦਾਸਪੁਰ ਅਤੇ ਉਹਨਾਂ ਦੇ ਸਾਥੀਆਂ ਦੇ  ਆਮ ਆਦਮੀ ਪਾਰਟੀ ਦਫਤਰ ਸ਼ਾਹਪੁਰ ਜਾਜਨ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਲਈ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਵਲੋਂ ਲੱਖ ਲੱਖ ਵਧਾਈਆਂ ਦਿਤੀਆਂ ਗਈਆਂ ।

To Harjit Singh Tikka and Balwinder Singh Bajwa
Dera Baba Nanak for the responsibility received by the party
Congratulations from Constituency Incharge and Chairman Gurdeep Singh Randhawa

Today Harjit Singh Tikka District Joint Secretary Gurdaspur, Balwinder Singh Bajwa Sona District President Exercise Wing Gurdaspur and their colleagues warmly welcomed them on their arrival at Aam Aadmi Party office Shahpur Jajan and thanked them for the responsibility given to them by the Constituency In-charge of Dera Baba Nanak and Chairman Gurdeep Singh Randhawa congratulated him.