ਅੱਜ ਡੇਰਾ ਬਾਬਾ ਨਾਨਕ ਸ੍ਰੀ ਰਾਮ ਮੰਦਰ ਚ ਔਰਤਾਂ ਵੱਲੋਂ ਇੱਕਠੇ ਹੋ ਕੇ ਸਾਵਨ ਮੇਲਾ ਮਨਾਇਆ ਗਿਆ।

ਅੱਜ ਡੇਰਾ ਬਾਬਾ ਨਾਨਕ ਸ੍ਰੀ ਰਾਮ ਮੰਦਰ ਚ ਔਰਤਾਂ ਵੱਲੋਂ ਇੱਕਠੇ ਹੋ ਕੇ ਸਾਵਨ ਮੇਲਾ ਮਨਾਇਆ ਗਿਆ।

ਅੱਜ ਡੇਰਾ ਬਾਬਾ ਨਾਨਕ ਸ੍ਰੀ ਰਾਮ ਮੰਦਰ ਚ ਔਰਤਾਂ ਵੱਲੋਂ ਇੱਕਠੇ ਹੋ ਕੇ ਸਾਵਨ ਮੇਲਾ ਮਨਾਇਆ ਗਿਆ।
mart daar

ਅੱਜ ਡੇਰਾ ਬਾਬਾ ਨਾਨਕ ਸ੍ਰੀ ਰਾਮ ਮੰਦਰ ਚ ਔਰਤਾਂ ਵੱਲੋਂ ਇੱਕਠੇ ਹੋ ਕੇ  ਬੰਧਨਾਂ ਗਾਂਧੀ ਅਤੇ ਸਵਿਤਾ ਮਰਵਾਹ ਦੇ ਸਹਿਯੋਗ ਨਾਲ  ਸਾਵਨ ਮੇਲਾ ਮਨਾਇਆ ਗਿਆ। ਇਸ ਸਾਵਨ ਮੇਲੇ ਚ ਔਰਤਾਂ ਵੱਲੋਂ ਰਾਮ ਕਿ੍ਸਨ ਜੀ ਦੇ ਭਜਨਾਂ ਦਾ ਗੁਣਗਾਨ ਕਰਦੀਆ ਭਜਨਾਂ ਦੀ ਤਾਲ ਤੇ ਨੱਚ ਟੱਪ ਕੇ ਸਾਵਨ ਮੇਲਾ ਮਨਾਇਆ ਅਤੇ ਇਸ ਮੋਕੇ ਔਰਤਾਂ ਨੇ ਪੁਰਾਣੇ ਰੀਤਿ ਰਵਾਜਾ ਦੇ ਮੁਤਾਬਕ ਪੰਜਾਬੀ ਸੂਟ ਪਾਏ ਪਰਾਦੇ ਚੂੜੀਆਂ ਮਹਿੰਦੀ ਫੁਲਕਾਰੀ  ਆਦਿ ਪਾ ਕੇ ਸਿਰਕਤ ਕੀਤੀ ਉਨ੍ਹਾਂ ਵੱਲੋਂ ਸਾਵਨ ਮੇਲੇ ਨੂੰ ਜਿਉਂਦਾ ਰੱਖਣ ਲਈ ਡੇਰਾ ਬਾਬਾ ਨਾਨਕ ਸ੍ਰੀ ਰਾਮ ਮੰਦਰ ਵਿਖੇ ਔਰਤਾਂ ਵੱਲੋਂ ਸਾਵਨ ਮੇਲਾ ਮਨਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਾਵਨ ਮੇਲਾ ਸਾਨੂੰ ਸੋਣ ਮਹਿਨੇ ਜਰੂਰ ਮਣੋਨਾ ਚਹੀਦਾ ਹੈ ਇਸ ਮੋਕੇ ਸਵਿਤਾ ਮਰਵਾਹ, ਬੰਧਨਾਂ ਗਾਧੀ  ਮਨਜੀਤ ਕੋਰ, ਸੁਨੀਤਾ ਹਾਡਾ, ਪਰਨੀਤਾ ਸੋਨੀ, ਨਿਰਮਲ ਸੋਨੀ, ਮੋਨਿਕਾ ਗੁਪਤਾਂ, ਕਿਰਣ ਗੇਂਦ, ਮੋਨਿਕਾ ਮਹਾਜਨ, ਪੇ੍ਮ ਲਤਾਂ, ਬਬੀਤਾ, ਸਨੇਹ ਸ਼ਰਮਾ, ਸੁਭ ਖੰਨਾ, ਰੇਖਾ, ਆਰਤੀ ਪਡੋਤਰਾ , ਨੀਰੂ ਗੇਂਦ, ਆਦਿ ਵੱਡੀ ਗਿਣਤੀ ਹਾਜਰ ਸਨ। ਆਓ ਦੇਖਦੇ ਹਾਂ ਪੱਤਰਕਾਰ ਜਤਿੰਦਰ  ਕੁਮਾਰ ਨਾਲ ਕੈਮਰਾ ਮੈਨ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।