ਡੇਰਾ ਬਾਬਾ ਨਾਨਕ ਬਲਬੀਰ ਸਿੰਘ ਬੇਦੀ 16ਵੀ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀਂ ਨੇ ਧਰਮਕੋਟ ਪਤਨ ਦੇ ਹੜ੍ਹ ਪੀੜਤ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਡੇਰਾ ਬਾਬਾ ਨਾਨਕ ਬਲਬੀਰ ਸਿੰਘ ਬੇਦੀ 16ਵੀ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀਂ ਨੇ ਧਰਮਕੋਟ ਪਤਨ ਦੇ ਹੜ੍ਹ ਪੀੜਤ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਸਾਰਾ ਪੰਜਾਬ ਹੀ ਹੜ੍ਹ ਦੀ ਮਾਰ ਹੇਠ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਧਰਮਕੋਟ ਪਤਨ ਦੇ ਪਰਿਵਾਰਾਂ ਨੂੰ ਹੜ੍ਹ ਦੈ ਚੰਗੀ ਚੋਖੀ ਮਾਰ ਪਈ ਹੈ। ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ ਡੇਰਾ ਬਾਬਾ ਨਾਨਕ ਤੋਂ ਬਾਬਾ ਬਲਬੀਰ ਸਿੰਘ ਬੇਦੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜੀ ਚੋਣ ਆਉਂਦੇ ਹਨ ਅੱਗੇ ਆਏ ਤੇ ਉਨ੍ਹਾਂ ਧਰਮਕੋਟ ਪਤਨ ਦੇ ਹੜ੍ਹ ਪੀੜਤ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਤੇ ਇਸ ਕੁਦਰਤੀ ਆਪਦਾ ਚ ਉਨ੍ਹਾਂ ਦੀ ਸਹਾਇਤਾ ਕਰਦੇ ਹੋਏ ਮਾਨਵਤਾ ਦਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਸੱਚਾ ਧਰਮ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਇਸ ਰਸਤੇ ਤੇ ਚੱਲ ਕਿ ਆਦਮੀ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪਾ ਸਕਦਾ ਹੈ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ।
                        

                    
                
                    
                
                    
                
                    
                
                    
                
                    
                
                    
                






        
        
        
        
        
        
        
        
        
        