ਪਤੀ ਨੇ ਕੱਢਿਆ ਘਰੋਂ ਪਤਨੀ ਅਤੇ ਬੱਚੇ ਨੂੰ, ਪਤਨੀ ਨੇ ਲਾਏ ਘਰਵਾਲੇ ਤੇ ਮਾਰਕੁੱਟ ਦੇ ਆਰੋਪ
ਪਤੀ ਨੇ ਕੱਢਿਆ ਘਰੋਂ ਪਤਨੀ ਅਤੇ ਬੱਚੇ ਨੂੰ, ਪਤਨੀ ਨੇ ਲਾਏ ਘਰਵਾਲੇ ਤੇ ਮਾਰਕੁੱਟ ਦੇ ਆਰੋਪ
ਬਟਾਲਾ ਗੋਲਡਨ ਸਿਟੀ ਕਾਲੋਨੀ ਤੋਂ ਇੱਕ ਘਰੇਲੂ ਝਗੜਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਪਤੀ ਜੋ ਕਿ ਡਾਕਟਰ ਹੈ ਉਸਨੇ ਆਪਣੀ ਪਤਨੀ ਨੂੰ ਇੱਕ ਬਚੇ ਸਮੇਤ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਹੁਣ ਉਹ ਔਰਤ ਸਿਵਲ ਹਸਪਤਾਲ ਦਾਖਲ ਹੈ। ਦੱਸਿਆ ਜਾ ਰਿਹਾ ਕਿ ਇਹ ਝਗੜਾ ਪੁਰਾਣਾ ਚਾਲ ਰਿਹਾ ਹੈ ਅਤੇ ਇਸ ਵਿਚ ਇਕ ਦੋ ਵਾਰ ਸਮਝੌਤਾ ਵੀ ਹੋ ਚੁਕਾ ਹੈ।
ਤੁਸੀਂ ਵੀ ਦੇਖੋ ਇਹ ਸਾਰਾ ਮਾਮਲਾ ਕੀ ਹੈ। ਤੁਸੀਂ ਦੇਖ ਰਹੇ ਹੋ ਬਟਾਲਾ ਤੋਂ ਕਰਮਜੀਤ ਜਮਬਾ ਦੀ ਇਹ ਰਿਪੋਰਟ।