ਪੀਰ ਬਾਬਾ ਕੱਲੂ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਮੇਲਾ 16 ਜੂਨ ਨੂੰ
ਪੀਰ ਬਾਬਾ ਕੱਲੂ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਮੇਲਾ 16 ਜੂਨ ਨੂੰ
ਅੱਡਾ ਸਰਾ(ਜਸਵੀਰ ਕਾਜਲ)ਪੀਰ ਬਾਬਾ ਕੱਲੂ ਸ਼ਾਹ ਦੇ ਮੇਲੇ ਸੰਬੰਧੀ ਪ੍ਰਬੰਧਕ ਕਮੇਟੀ ਦੀ, ਮੀਟਿੰਗ ਹੋਈ ਪਿੰਡ ਨੈਣੋਵਾਲ ਵੈਂਦ, ਵਿਖੇ16,ਜੂਨ, ਨੂੰ ਹੋਂਣ ਵਾਲੇ, ਸਾਲਾਨਾ29,ਵੇ. ਸਭਿਆਚਾਰਕ ਮੇਲੇ ਦੀਆ ਤਿਆਰੀਆ ਸੰਬੰਧੀ ਪੀਰ ਬਾਬਾ ਕੱਲੂ ਸਾਹ ਪ੍ੰਬਧਕ ਕਮੇਟੀ ਦੀ ਮੀਟਿੰਗ ਹੋਈ, ਪ੍ਰਧਾਨ ਸਤਨਾਮ ਸਿੰਘ ਢਿਲੋਂ, ਨੰਬਰਦਾਰ ਸੁਖਵਿੰਦਰ ਸਿੰਘ ਢਿਲੋਂ,ਸੋਮਨਾਥ,ਸਵਤੰਤਰ ਸਿੰਘ ਸੁਖਵੀਰ ਢਿਲੋਂ ਆਮੀਰ ਪਾਲ, ਸਿੰਘ, ਸਾਹਿਲ, ਜਸਕਰਨ, ਜੱਸੂ ਦਵਿੰਦਰ ਸਿੰਘ, ਨਗਿੰਦਰ ਸਿੰਘ,ਸਦੀਪ, ਰਾਜਾ,ਆਦਿ ਨੇ ਮੇਲੇ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਪ੍ਰਧਾਨ ਸਤਨਾਮ ਸਿੰਘ ਢਿਲੋਂ ਨੇ ਦੱਸਿਆ ਕਿ ਬਾਬਾ ਕੱਲੂ ਸਾਹ ਦੀ ਮੁੱਕਦਸ ਦਰਗਾਹ ਤੇ ਲਗਣ ਵਾਲੇ ਵਇਸ ਮੇਲੇ ਦਾ ਉਦਘਾਟਨ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਲਖਵਿੰਦਰ ਸਿੰਘ ਲੱਖੀ ਕਰਨਗੇ ,ਜਦ ਕਿ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ, ਅਤੇ ਅਰਵਿੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ,ਸ਼ਮਾ,ਰੋਸ਼ਨ, ਕਰਨ ਦੀ ਰਸਮ ਸਾਬਕਾ ਮੰਤਰੀ ਬਲਵੀਰ ਸਿੰਘ ਮਿਆਣੀ ਕਰਨਗੇ ਮੇਲੇ ਵਿਚ ਗਾਇਕ ਜੋੜੀ ਹਰਿੰਦਰ, ਸੰਧੂ,ਤੇ, ਅਮਨ ਧਾਲੀਵਾਲ, ਰਾਏ ਜੁਝਾਰ ਬਿਟਾ,ਸੁਖਨ, ਵਾਲੀਆਂ ਲਵਲੀ ਸੋਨੀਆ ਸੁਰਿੰਦਰ ਫ਼ਰਿਸ਼ਤਾ ਘੁੱਲੇ ਸ਼ਾਹ,ਮੰਚ, ਸੰਚਾਲਿਕਾ ਜੱਸੀ ਅਤੇ ਕਵਾਲ ਸਲੀਮ ਸਾਬਰੀ, ਮਲੇਰਕੋਟਲਾ ਵਾਲੇ ਆਪਣੀ ਕਲਾ,ਦਾ, ਪ੍ਰਦਰਸ਼ਨ ਕਰਨਗੇ ਮੇਲੇ ਵਿਚ, ਦੂਰਦਰਸ਼ਨ ਦੇ,ਐਂਕਰ, ਚਰਨਜੀਤ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ ਹੋਵੇਗਾ ਪ੍ਧਾਨ ਸਤਨਾਮ ਸਿੰਘ ਨੇ ਦੱਸਿਆ ਕਿ, ਮੇਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ,ਮੇਲੇ ਪੰਜਾਬ ਤੋਂ ਲੈਕੇ, ਬਾਹਰਲੇ ਦੇਸ਼ਾਂ ਤਕ ਵਸਦੇ ਪੰਜਾਬੀ ਇਸ ਸਭਿਆਚਾਰਕ ਮੇਲੇ ਦਾ, ਆਨੰਦ ਮਾਣਦੇ ਹਨ,