ਅੱਜ ਡੇਰਾ ਬਾਬਾ ਨਾਨਕ ਦੀਆ ਅੋਰਤਾਂ ਵੱਲੋਂ ਗਰੈਡਕੋਰੀਡੋਰ ਵਿਖੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਦਾ ਤੀਆਂ ਦਾ ਤਿਉਹਾਰ ਬੜੇ ਪੇ੍ਮ ਨਾਲ ਮਨਾਇਆ ਗਿਆ।
ਅੱਜ ਡੇਰਾ ਬਾਬਾ ਨਾਨਕ ਦੀਆ ਅੋਰਤਾਂ ਵੱਲੋਂ ਗਰੈਡਕੋਰੀਡੋਰ ਵਿਖੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਦਾ ਤੀਆਂ ਦਾ ਤਿਉਹਾਰ ਬੜੇ ਪੇ੍ਮ ਨਾਲ ਮਨਾਇਆ ਗਿਆ।
ਅੱਜ ਡੇਰਾ ਬਾਬਾ ਨਾਨਕ ਅੋਰਤਾਂ ਵੱਲੋਂ ਗਰੈਡਕੋਰੀਡੋਰ ਵਿਖੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਦਾ ਤੀਆਂ ਦਾ ਤਿਉਹਾਰ ਬੜੇ ਪੇ੍ਮ ਨਾਲ ਮਨਾਇਆ ਗਿਆ। ਇਸ ਮੋਕੇ ਮਹਿਕ ਹਾਡਾ ਨੇ ਦੱਸਿਆ ਕਿ ਅਸੀਂ ਆਪਣੇ ਪੁਰਾਣੇ ਰੀਤਿ ਰਵਾਜ਼ ਭੁੱਲ ਰਹੇ ਹਾਂ ਅਸੀਂ ਸਾਰੇ ਇਕਠੇ ਹੋ ਕੇ ਇਹ ਤਿਉਹਾਰ ਇਸ ਲਈ ਮਨਾਂ ਰਹੇ ਹਾਂ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਤੀਆਂ ਦੇ ਤਿਉਹਾਰ ਨੂੰ ਬਰਕਰਾਰ ਰੱਖੇ ਇਸ ਮੋਕੇ ਤੇ ਕੁੜੀਆਂ ਨੇ ਪੁਰਾਣੇ ਰੀਤਿ ਰਵਾਜ਼ਾ ਦੇ ਮੁਤਾਬਕ ਪੰਜਾਬੀ ਸੂਟ ਪਾਏ ਪਰਾਂਦੇ ਚੂੜੀਆਂ ਮਹਿੰਦੀ ਫੁਲਕਾਰੀ ਪੰਜਾਬੀ ਜੁਤੀ ਆਦੀ ਪਾਂ ਕੇ ਸਿਰਕਤ ਕੀਤੀ ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਹਰ ਪਿੰਡ ਵਿੱਚ ਲੱਗਦਾ ਸੀ ਪਹਿਲਾਂ ਪਿੰਡ ਦੀਆਂ ਕੁੜੀਆਂ ਪਿੱਪਲਾਂ ਹੇਠਾਂ ਪੀਘਾਂ ਪਾਂ ਕੇ ਝੂਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆਂ ਸਨ। ਕਹਿੰਦੇ ਹਨ ਉਸ ਸਮੇਂ ਜਦੋਂ ਤੀਆਂ ਲਗਦੀਆਂ ਸਨ ਮੁਟਿਆਰਾਂ ਕੋਲੋਂ ਨਾ ਬੋਲੀਆਂ ਮੁੱਕਦੀਆਂ ਸਨ ਤੇ ਨਾਂ ਥਕਾਣ ਹੁੰਦੀ ਸੀ ਅਤੇ ਗਿੱਧੇ ਨੂੰ ਪੰਜਾਬ ਦਾ ਸਰਤਾਜ ਲੋਕ ਨਾਚ ਮੰਨਿਆ ਜਾਂਦਾ ਹੈ ਪਰ ਸਮੇਂ ਨੇ ਇਸ ਤਰ੍ਹਾਂ ਕਰਵਟ ਬਦਲੀ ਸਭ ਕੁਝ ਬਦਲ ਗਿਆ ਜਿੱਥੇ ਸਾਡੇ ਸੱਭਿਆਚਾਰ ਵਿਰਸੇ ਨੂੰ ਢਾਹ ਲੱਗੀ ਉਥੇ ਸਾਉਣ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੀ ਢਾਹ ਲੱਗੀ ਹੈ।ਪੱਤਰਕਾਰ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।