ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ
ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ - ਪ੍ਰਿੰਸੀਪਲ ਸੇਕ੍ਰੇਟਰੀ ਅਨੁਰਾਗ ਵਰਮਾ ਦੇ ਆਰਡਰ ਮੁਤਾਬਕ
ਪ੍ਰਿੰਸੀਪਲ ਸੇਕ੍ਰੇਟਰੀ ਅਨੁਰਾਗ ਵਰਮਾ ਦੇ ਆਰਡਰ ਮੁਤਾਬਕ ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ |
6 ਵੀਂ ਕਲਾਸ ਤੋਂ ਉਪਰ ਦੀਆਂ ਕਲਾਸਾਂ ਸ਼ੁਰੂ ਕਰ ਦਿਤੀਆਂ ਜਾਣ ਗਿਆਂ | 15 ਤੋਂ 18 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਕੋਵਿਡ ਦਾ ਘਟੋ ਘੱਟ ਪਹਿਲਾ ਟੀਕਾ ਲਗਾ ਹੋਣਾ ਜਰੂਰੀ ਹੈ | ਸ਼ੋਸ਼ਲ ਡਿਸਟੈਂਸੀਨਗ ਰੱਖਣੀ ਵੀ ਜਰੂਰੀ ਹੈ ਅਤੇ ਕੋਵਿਡ ਗਾਈਡ ਲਾਇੰਸ ਦਾ ਵੀ ਧਿਆਨ ਰੱਖਿਆ ਜਾਵੇ | ਸਰਕਾਰ ਨੇ ਆਦੇਸ਼ ਜਾਰੀ ਕੀਤੇ ਕਿ ਸਕੂਲ ਅਤੇ ਕਾਲਜਾਂ ਨੂੰ ਰੋਜ਼ਾਨਾ ਸੈਨੀਟਾਈਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵਿੱਚ ਆਉਣ ਵਾਲੇ ਸਾਰੇ ਸਟਾਫ ਦੇ ਮੁਕੰਮਲ ਟੀਕਾ ਕਰਨ ਹੋਣਾ ਜਰੂਰੀ ਹੈ । ਪੰਜਾਬ ਸਰਕਾਰ ਨੇ ਸੂਬੇ ਵਿਚਲੇ ਸਾਰੇ ਬਾਰ, ਸਿਨੇਮਾ ਘਰ ਅਤੇ ਸ਼ਾਪਿੰਗ ਮਾਲ ਨੂੰ ਵੀ 75 ਫੀਸਦ ਸਮਰੱਥਾ ਨਾਲ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਦੋਂ ਕਿ ਸੂਬੇ ਵਿੱਚ ਅੰਦਰੂਨੀ ਇਕੱਠ ਨੂੰ 500 ਅਤੇ ਬਾਹਰੀ ਇਕੱਠ ਨੂੰ 1000 ਤੱਕ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।