ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ ਚ ਲਾਈਵ ਰੇਡਾਂ ਵੱਖ ਵੱਖ ਪਿੰਡਾਂ ਚ ਚੱਲ ਰਿਹਾ ਤਲਾਸ਼ੀ ਅਭਿਆਨ

ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ ਚ ਲਾਈਵ ਰੇਡਾਂ ਵੱਖ ਵੱਖ ਪਿੰਡਾਂ ਚ ਚੱਲ ਰਿਹਾ ਤਲਾਸ਼ੀ ਅਭਿਆਨ ਪੂਰੇ ਪੰਜਾਬ ਚ ਪੰਜਾਬ ਪੁਲਿਸ ਮੁਸ਼ਤੇਦ

DGP ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਪੂਰੇ ਪੰਜਾਬ ਚ ਪੰਜਾਬ ਪੁਲਿਸ ਮੁਸ਼ਤੈਦੀ ਨਾਲ ਸਰਚ ਅਭਿਆਨ ਚਲਾ ਰਹੀ ਹੈ ਤੇ ਖਾਸ ਕਰ ਸ਼ੱਕੀ ਲੋਕਾਂ ਦੇ ਘਰ ਰੇਡਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਤਰਨਤਾਰਨ ਤੇ ਗੁਰਦਾਸਪੁਰ ਜਿਲ੍ਹੇ ਅੰਦਰ ਵੱਖ ਵੱਖ ਪਿੰਡਾਂ ਚ ਚੱਲ ਰਿਹਾ ਤਲਾਸ਼ੀ ਅਭਿਆਨ। ਲਗਾਤਾਰ ਇਸ ਅਭਿਆਨ ਨੂੰ ਸਫਲਤਾ ਵੀ ਮਿਲਦੀ ਨਜ਼ਰ ਆ ਰਹੀ ਹੈ ਤੇ ਇਹ ਅਭਿਆਨ ਪੰਜਾਬ ਦੇ ਲੋਕਾਂ ਵਿੱਚ ਨਸ਼ਿਆਂ ਤੇ ਅਪਰਾਧੀਆਂ ਨਾਲ ਲੜਨ ਦਾ ਹੋਂਸਲਾ ਵਧਾਉਣ ਵਿੱਚ ਵੀ ਸਹਾਈ ਹੋਵੇਗਾ। ਤੁਹਾਡਾ ਇਸ ਬਾਰੇ ਕਿ ਵਿਚਾਰ ਹੈ ਕੰਮੈਂਟ ਬਾਕਸ ਚ ਜਰੂਰ ਦਸਣਾ ਜੀ। 
ਰਿਪੋਰਟਰ ਗੁਰਪ੍ਰੀਤ ਸੰਧੂ ਅੰਮ੍ਰਿਤਸਰ ਅਤੇ ਜਸਵਿੰਦਰ ਬੇਦੀ ਗੁਰਦਾਸਪੁਰ ਦੀ ਵਿਸ਼ੇਸ਼ ਰਿਪੋਰਟ