ਨਸ਼ਾ ਤਸਕਰਾਂ ਦੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਅਤੇ ਘਰਾਂ ਨੂੰ ਕੀਤਾ ਜਾ ਰਿਹਾ ਹੈ ਸੀਲ ਬਟਾਲਾ ਪੁਲਿਸ ਕੱਢ ਰਹੀ ਨਸ਼ਾ ਤਸਕਰਾਂ ਦੀ ਹਵਾ

ਨਸ਼ਾ ਤਸਕਰਾਂ ਦੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਅਤੇ ਘਰਾਂ ਨੂੰ ਕੀਤਾ ਜਾ ਰਿਹਾ ਹੈ ਸੀਲ ਬਟਾਲਾ ਪੁਲਿਸ ਕੱਢ ਰਹੀ ਨਸ਼ਾ ਤਸਕਰਾਂ ਦੀ ਹਵਾ

bedi shop

ਨਸ਼ੇ ਨੂੰ ਠੱਲ ਪਾਉਣ ਦੇ ਮੰਤਵ ਨਾਲ ਅੱਜ ਬਟਾਲਾ ਦੇ ਗਾਂਧੀ ਕੈੰਪ ਵਿਚ ਕਮਿਸ਼ਨਰ ਮੰਦੀਪ ਸਿੰਘ ਸਿਧੂ ਦੀ ਅਗਵਾਹੀ ਵਿੱਚ ssp ਬਟਾਲਾ ਅਤੇ ਹੋਰ ਅਧਿਕਾਰੀ ਨੇ ਛਾਪੇਮਾਰੀ ਕੀਤੀ ਇਸ ਮੋਕੇ ਪੁਲਿਸ ਵਲੋਂ ਕੈੰਪ ਦੀ ਓਹਨਾ ਘਰਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਿਨਾ ਘਰਾਂ ਦੇ ਲੋਕ ਪਹਿਲਾ ਵੀ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਸਨ
ਗੱਲ ਬਾਤ ਦੋਰਾਨ ਪੁਲਿਸ ਅਧਿਕਾਰੀ ਸਿੱਧੂ ਨੇ ਕਹਾ ਕੀ ਸਾਡਾ ਨਸ਼ਾ ਵਿਰੋਦੀ ਮੁਹਿਮ ਚਲਾਨ ਦਾ ਮਕਸਦ ਹੈ ਕੀ ਜੋ ਲੋਕ ਨਸ਼ਾ ਕਰਦੇ ਨੇ ਜਾ ਫੀਰ ਵੇਚਦੇ ਓਹਨਾ ਨੂ ਨੱਥ ਪਾਈ ਜਾ ਸਕੇ ਨਾਲ ਹੀ ਅਸੀਂ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਵੀ ਅਟੈਚ ਕਰ ਰਹੇ ਹਾਂ ਅਜ ਵੀ ਜਿਸ ਘਰ ਵਿੱਚ ਖੜੇ ਹਾਂ ਏਹਨਾਂ ਦਾ ਤਕਰੀਬਨ ਸਾਰਾ ਪਰਿਵਾਰ ਨਸ਼ੇ ਦੇ ਕੇਸਾਂ ਵਿੱਚ ਜੇਲ ਵਿੱਚ ਹੈ ਅਸੀਂ ਨਸ਼ਾ ਤਸਕਰਾਂ ਨੂੰ ਸੁਨੇਹਾ ਦੇ ਰਹੇ ਹਾਂ ਕੀ ਕਿਸੇ ਦੇ ਦੁੱਖਾਂ ਤੇ ਆਪਣੇ ਸੁੱਖਾਂ ਦਾ ਮਹਲ ਨਹੀਂ ਖੜਾ ਕਰਨ ਦੇਵਾਂਗੇ। ਤੇ ਨਾਲ ਹੀ ਉਨ੍ਹਾਂ ਨਸ਼ੇ ਦੇ ਕਾਰੋਬਾਰੀਆਂ ਨੂੰ ਬਾਜ ਆਉਣ ਦੀ ਹਦਾਇਤ ਵੀ ਦਿੱਤੀ। 
ਰਿਪੋਰਟਰ ਬੰਟੀ ਸੰਗੋਤ੍ਰਾ ਅਤੇ ਕਰਮਜੀਤ ਜਮਬਾ ਦੀ ਰਿਪੋਰਟ