ਅੱਡਾ ਸਰਾਂ ਵਿਖੇ ਨੈਸ਼ਨਲ ਜਾਗਰਿਤ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ

ਅੱਡਾ ਸਰਾਂ ਵਿਖੇ ਨੈਸ਼ਨਲ ਜਾਗਰਿਤ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ

ਅੱਡਾ ਸਰਾਂ ਵਿਖੇ ਨੈਸ਼ਨਲ ਜਾਗਰਿਤ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ
mart daar

ਅੱਡਾ ਸਰਾਂ  ( ਜਸਵੀਰ ਕਾਜਲ)  ਅੱਜ ਨੈਸ਼ਨਲ ਜਾਗਰਤ  ਪਾਰਟੀ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਕੌਮੀ ਪ੍ਰਧਾਨ ਲਖਬੀਰ ਸਿੰਘ ਰਾਜਧਾਨ ਦੀ ਅਗਵਾਈ ਵਿਚ ਗਰੇਟ ਹਵੇਲੀ ਅੱਡਾ ਸਰਾਂ ਵਿਚ ਹੋਈ ਜਿਸ ਵਿੱਚ ਵੱਖ-ਵੱਖ ਆਗੂਆਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਤੇ ਸਰਬ ਸੰਮਤੀ ਨਾਲ ਪੀ ਐਸ ਟੀ ਨਿਊਜ ਦੇ ਮੁੱਖ ਸੰਪਾਦਕ ਚਰਨਜੀਤ ਸੋਨੂੰ ਪਾਰਟੀ ਦਾ ਮੀਡੀਆ ਸੈਲ ਪੰਜਾਬ ਇੰਚਾਰਜ ਨਿਯੁਕਤ ਕੀਤਾ ਗਿਆ ਇਸ

ਮੌਕੇ ਤੇ ਵੱਖ-ਵੱਖ ਆਗੂਆਂ ਨੇ ਚਰਨਜੀਤ ਸੋਨੂੰ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਇਸ ਮੌਕੇ ਤੇ ਕੌਮੀ ਪ੍ਰਧਾਨ ਲਖਵੀਰ ਸਿੰਘ ਰਾਜਪਾਲ ਨੂੰ ਸੰਬੋਧਨ ਕਰਦਿਆਂ ਕਿਹਾ ਕੀ   ਜਾਗ੍ਰਿਤ ਪਾਰਟੀ ਗਰੀਬ ਲੋਕਾਂ ਦੇ ਹੱਕਾਂ ਲਈ ਅਤੇ ਹਰ ਧਰਮ ਤੇ ਲੋਕਾਂ ਦੀ ਪਾਰਟੀ ਹੈ ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਹੀ ਲੋਕਾਂ ਦੇ ਖਿਲਾਫ ਚੱਲਣ ਤਾਂ ਫਿਰ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਸਰਕਾਰਾਂ ਦੀਆਂ ਨੀਤੀਆਂ ਤੂੰ ਦੁਖੀ ਹੋਇਆ ਪਿਆ ਹੈ ਉਹਨਾਂ ਕਿਹਾ ਕਿ ਸਾਡੀ ਪਾਰਟੀ ਹਰ ਧਰਮ ਦੇ ਲੋਕਾਂ ਨਾਲ ਖੜੀ ਹੈ ਅਤੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਇਸ ਮੌਕੇ ਤੇ ਨਵ ਨਿਯੁਕਤ ਮੀਡੀਆ ਸੈਲ ਦੇ ਪੰਜਾਬ ਇੰਚਾਰਜ ਚਰਨਜੀਤ ਸੋਨੂੰ ਨੇ ਸੰਬੋਧਨ ਕਰਦਿਆਂ ਕਿਹਾ ਕੀ ਮੈਂ ਪਾਰਟੀ ਨੇ ਜੁੰਮੇਵਾਰੀ ਸੌਂਪੀ ਹੈ ਇਮਾਨਦਾਰੀ ਨਾਲ ਨਿਭਾਂਵਾਗਾ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ  ਨਾਲ ਅਸੀਂ ਖੜ੍ਹੇ ਹਾਂ ਅਤੇ ਸਾਡੇ ਚੈਨਲ ਵਿੱਚ ਹਰ ਪਾਰਟੀ ਦੀ ਖਬਰ ਲੱਗਦੀ ਹੈ ਉਨ੍ਹਾਂ ਕਿਹਾ ਕਿ ਜੇ ਕੋਈ ਵੀ ਪਾਰਟੀ ਮੀਡੀਆ ਦੇ ਤੌਰ ਤੇ ਸਾਨੂੰ ਸਕਦੀ ਹੈ ਅਸੀਂ ਉਹਨਾਂ ਨੂੰ ਪੂਰਾ ਸਤਿਕਾਰ ਕਰਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਮੀਤ ਪ੍ਰਧਾਨ ਪੰਜਾਬ ,ਫਰੋਜ ਖਾਨ ,ਰਾਮ ਲਾਲ ਸੁਨੀਲ ਕੁਮਾਰ ਸੁਭਾਸ਼ ਚੰਦਰ ਸ੍ਰੀਮਤੀ ਅਮਰਜੀਤ ਕੌਰ ਮਨਜੀਤ ਕੌਰ ਸ੍ਰੀਮਤੀ ਮੂਰਤੀ ਦੇਵੀ ਹਰਿੰਦਰ ਕੌਰ ਅਜੇ ਕੁਮਾਰ ਪਰਵਿੰਦਰ ਸਿੰਘ ਅਤੇ ਪੀ ਐਸ ਟੀ ਦੀ ਪੂਰੀ ਟੀਮ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਅਰਸ਼ਦੀਪ ਟਾਂਡਾ ਹਰਮਨਦੀਪ ਸਿੰਘ ਅਰਜਨ ਟਾਂਡਾ ਹਾਜ਼ਰ ਸਨ ਇਸ ਮੌਕੇ ਤੇ ਆਜ਼ਾਦੀ ਘੁਲਾਟੀਏ ਹੀਰਾ ਲਾਲ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ ਗਈਆਂ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਚੈਨਲ ਦੀ ਪੂਰੀ ਟੀਮ ਵੱਲੋਂ ਸਾਂਝੇ ਤੌਰ ਤੇ ਜਨਮ ਦਿਨ ਮਨਾਇਆ ਗਿਆ ਸਮਾਜ ਸੇਵਕ  ਰਜੇਸ਼  ਕੁਮਾਰ ਜਸਰਾ ਗਰੇਟ ਹਵੇਲੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।