Last seen: 3 years ago
all2news, press reporter, Rajiv Soni Fatehgarh Churian, ਰਾਜੀਵ ਸੋਨੀ ਫਤਹੀਗੜੵ ਚੂੜੀਆਂ
ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਘੇੜਾ ਨੂੰ ਸਦਮਾ, ਭਰਾ ਦਾ ਦਿਹਾਂਤ ਬਲਬੀਰ ਸਿੰਘ ਪੰਨੂ ਨੇ ਕੀਤਾ ਦੁੱਖ ਦਾ ਪ੍ਗਟਾਵਾ
ਪੰਨੂ ਦੀ ਅਗਵਾਈ ਹੇਠ ਹਲਕਾ ਫਤਿਹਗੜ੍ਹ ਚੂੜੀਆ ਤੋਂ 2024 'ਚ ਸ਼ਾਨ ਨਾਲ ਜਿੱਤਾਗੇ: ਆਪ ਆਗੂ
ਬਲਬੀਰ ਪੰਨੂ ਤੇ 'ਆਪ' ਦੇ ਸਹਿ ਪ੍ਰਭਾਰੀ ਸੰਦੀਪ ਪਾਠਕ - ਪਾਠਕ ਨੇ ਪੰਨੂ ਨੂੰ ਹਲਕੇ ਦੀ ਸੇਵਾ ਕਰਨ ਲਈ ਦਿੱਤਾ ਥਾਪੜਾ
ਪੰਨੂ, ਰੰਧਾਵਾ ਅਤੇ ਸ਼ੇਖਵਾਂ ਨੇ ਡੀ ਸੀ ਨਾਲ ਮੀਟਿੰਗ ਕੀਤੀ
ਫਤਿਹਗੜ੍ਹ ਚੂੜੀਆਂ ਦੇ ਨਜਦੀਕ ਪਿੰਡ ਬੱਲ ਬਾਵਾ ਵਿਖੇ ਬਾਬਾ ਮਹਾਂਦਾਸ ਜੀ ਦੀ ਗੱਦੀ ਤੇ ਹਰ ਸਾਲ ਵਾਂਗ ਵਿਸਾਖੀ ਦਾ ਤਿਓਹਾਰ ਧੂੰਮ ਧਾਮ ਨਾਲ ਮਨਾਇਆ ਗਿਆ। ਜਿੱਥੇ...
ਦਿਲ ਦੀਆਂ ਗੱਲਾਂ - ( ਰਾਜੀਵ ਸੋਨੀ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਵੀਲਾ ਅਤੇ ਤੇਜਵਿੰਦਰ ਸਿੰਘ ਰੰਧਾਵਾ
ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਤੇ ਕੇਵਲ ਮਸੀਹ ਅਤੇ ਸਲੀਮ ਮਸੀਹ ਵਲੋਂ ਸਵਾਗਤ
ਕਦੋਂ ਤੇ ਕਿਵੇਂ ਖਤਮ ਹੋਵੇਗਾ ਇਹ ਸਿਲਸਲਾ ਕਿ ਕਹਿੰਦੇ ਨੇ ਪਾਰਟੀ ਦੇ ਸੀਨੀਅਰ ਲੀਡਰ
ਬੀਤੇ ਦਿਨੀ ਆਮ ਆਦਮੀ ਪਾਰਟੀ ਫਤਿਹਗੜ੍ਹ ਚੂੜੀਆਂ ਦੇ ਕੁਝ ਆਗੂ ਜਿਨਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਉੱਪਰ ਦੋਸ਼ ਲਗਾਏ ਸਨ | ਮਸੀਹ ਆਗੂਆਂ ਨੇ ਪੰਨੂ ਤੇ ਦੋਸ਼...
ਅੱਜ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਪਹੁੰਚ ਕੇ ਕਸਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆ
ਫਤਿਹਗੜ੍ਹ ਚੂੜੀਆਂ ਵਿਖੇ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ "ਚ ਹਰ ਸਾਲ ਦੀ ਤਰਾਂ ਨਾਟਕ ਮੇਲਾ ਕਰਵਾਇਆ...
ਅੱਜ ਰਾਤ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਵੱਲੋਂ ਸਰਕਾਰੀ ਹਸਪਾਤਲ ਵਿਚ ਪਹੁੰਚ ਕੇ ਆਮ ਜਨਤਾ ਨੂੰ ਰਾਤ ਦੇ ਸਮੇਂ...
ਅੱਜ ਬੜਾ ਹੀ ਖਾਸ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ
ਦਿਲ ਦੀਆਂ ਗੱਲਾਂ - ਬਲਬੀਰ ਪਨੂੰ - ਆਪ ਆਗੂ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਭਾਗ ਦੂਜਾ
ਬਲਬੀਰ ਪੰਨੂ ਨੇ ਬਲਾਕ ਇੰਚਾਰਜਾਂ ਦੇ ਕੰਮ ਦੀ ਸ਼ਲਾਘਾ ਕੀਤੀ - ਬਣਦਾ ਮਾਨ ਸਤਿਕਾਰ ਦੇਣ ਦੀ ਗੱਲ ਕਹੀ
ਬਲਬੀਰ ਪੰਨੂ ਦੀ ਅਗਵਾਈ 'ਚ ਹਲਕੇ 'ਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿਆਂਗੇ: ਰੰਧਾਵਾ, ਸੰਘੇੜਾ
ਪੰਨੂ ਦੀ ਅਗਵਾਈ 'ਚ ਹਲਕਾ ਬੁਲੰਦੀਆਂ ਛੂਹੇਗਾ: ਸਲੀਮ ਮਸੀਹ 'ਆਪ' ਦੀ ਸਰਕਾਰ ਬਨਣ ਤੇ ਪੰਨੂ ਨੂੰ ਦਿੱਤੀ ਵਧਾਈ
ਬਲਬੀਰ ਪੰਨੂ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੁੱਧ ਜੰਗ ਦਾ ਸਵਾਗਤ ਕੀਤਾ - ਇਮਾਨਦਾਰ ਅਫਸਰਾਂ ਦਾ ਸਨਮਾਨ ਕਰਾਂਗੇ