ਫਤਿਹਗਡ਼੍ਹ ਚੂੜੀਆਂ ਤੋਂ ਰਾਜੀਵ ਸੋਨੀ ਦੇ ਨਾਲ - ਨਮਨ ਸ਼ਹੀਦਾਂ ਨੂੰ - ਇਕ ਰਿਪੋਰਟ
ਅੱਜ ਬੜਾ ਹੀ ਖਾਸ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ

ਅੱਜ ਬੜਾ ਹੀ ਖਾਸ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ, ਬਹੁਤ ਸਾਰੇ ਲੀਡਰਾਂ ਨੇ ਇਸ ਦਿਨ ਨੂੰ ਮਨਾਇਆ ਵੀ, ਪੰਜਾਬ ਦੇ ਅੰਦਰ ਵੀ ਤੇ ਸਾਰੇ ਦੇਸ਼ ਦੇ ਅੰਦਰ ਵੀ |
ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦਾ ਦਿਨ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਰੱਖਦਾ ਹੈ, ਤੇ ਉਹਦੇ ਨਾਲ ਹੀ ਅੱਜ ਦੇ ਦਿਨ ਦਾ ਰਿਐਲਟੀ ਚੈੱਕ ਕੀਤਾ ਸਾਡੇ ਪੱਤਰਕਾਰ ਰਾਜੀਵ ਸੋਨੀ ਜੀ ਨੇ, ਉਨ੍ਹਾਂ ਨੇ ਬਾਜ਼ਾਰਾਂ ਵਿੱਚ ਜਾ ਕੇ ਅਲੱਗ ਅਲੱਗ ਲੋਕਾਂ ਤੋਂ ਸ਼ਹੀਦ ਭਗਤ ਸਿੰਘ ਜੀ ਬਾਰੇ ਪੁੱਛਿਆ ਤੇ ਸੁਆਲ ਕੀਤੇ, ਆਓ ਦੇਖਦੇ ਹਾਂ ਕਿ ਇਸ ਦਾ ਕੀ ਰਿਜ਼ਲਟ ਨਿਕਲਿਆ | ਇਹ ਰਿਪੋਰਟ ਸਾਰਿਆਂ ਲਈ ਦੇਖਣੀ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਸਾਡੀ ਜ਼ਿੰਦਗੀ ਕਿਹੜੀ ਜਗ੍ਹਾ ਤੇ ਚੱਲ ਰਹੀ ਹੈ, ਕਿਸ ਢੰਗ ਨਾਲ ਚੱਲ ਰਹੀ ਹੈ, ਤੇ ਸਾਨੂੰ ਕਿੰਨਾ ਆਪਣੇ ਇਤਿਹਾਸ ਬਾਰੇ ਪਤਾ ਹੈ ਅਤੇ ਸਾਡੇ ਜੀਵਨ ਦੀ ਪੂਰੀ ਝਲਕ ਇਹ ਰਿਪੋਰਟ ਪੇਸ਼ ਕਰਦੀ ਹੈ | ਆਓ ਦੇਖਦਿਆਂ ਇਹ ਰਿਪੋਰਟ ਫਤਿਹਗਡ਼੍ਹ ਚੂੜੀਆਂ ਤੋਂ ਰਾਜੀਵ ਸੋਨੀ ਦੇ ਨਾਲ ਨਮਨ ਸ਼ਹੀਦਾਂ ਨੂੰ