28 ਮਈ ਨੂੰ ਕਈ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ
28 ਮਈ ਨੂੰ ਕਈ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ
ਕੱਲ੍ਹ ਬਿਜਲੀ ਬੰਦ ਰਹੇਗੀ
ਅੱਡਾ ਸਰਾਂ 26 ਮਈ (ਜਸਬੀਰ ਕਾਜਲ ) ਪੰਜਾਬ ਪਾਵਰ ਕਾਰਪੋਰੇਸ਼ਨ ਅਧੀਨ ਚੱਲਦੇ ਸਬ ਡਿਵੀਜ਼ਨ ਕੰਧਾਲਾ ਜੱਟਾ ਵਿਖੇ ਪਾਵਰ ਟੈਰਿਫ ਦੇ ਇਨਡੋਰ ਤੇ ਆਊਟਡੋਰ ਬਸਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ 28 ਮਈ ਨੂੰ ਕਈ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ .ਡੀ .ਓ ਕੰਧਾਲਾ ਜੱਟਾਂ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 66 ਕੇ .ਵੀ ਕੰਧਾਲਾ ਜੱਟਾਂ ਤੋਂ ਚੱਲਦੇ ਏ.ਪੀ ਫੀਡਰ ਦਰੀਆ, ਚੌਟਾਲਾ, ਸੀਕਰੀ, ਨੈਨੋਵਾਲ ਵੈਦ, ਜੌੜਾ, ਚਾਹਲ, ਰਾਮਪੁਰ, ਕਲੋਏ ਅਤੇ ਕੰਧਾਲਾ ਜੱਟਾਂ ਗੇਟ 1 ਫੀਡਰ ਦੀ ਬਿਜਲੀ ਸਪਲਾਈ ਕੱਲ੍ਹ 28 ਮਈ ਨੂੰ ਸਵੇਰੇ 10 ਵਜੇ ਤੋਂ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ