ਪੀ ਐਚ ਸੀ ਭੂੰਗਾ ਦੀ ਯੋਗ ਅਗਵਾਈ ਵਿੱਚ ਹੈਲਥ ਸੈਂਟਰ ਨੂਰਪੁਰ ਵਿਖੇ ਲਗਾਏ ਗਏ ਕੋਵਿਡ-19 ਦੀ ਵੈਕਸੀਨ

ਪੀ ਐਚ ਸੀ ਭੂੰਗਾ ਦੀ ਯੋਗ ਅਗਵਾਈ ਵਿੱਚ ਹੈਲਥ ਸੈਂਟਰ ਨੂਰਪੁਰ ਵਿਖੇ ਲਗਾਏ ਗਏ ਕੋਵਿਡ-19 ਦੀ ਵੈਕਸੀਨ

ਪੀ ਐਚ ਸੀ ਭੂੰਗਾ ਦੀ ਯੋਗ ਅਗਵਾਈ ਵਿੱਚ ਹੈਲਥ ਸੈਂਟਰ ਨੂਰਪੁਰ ਵਿਖੇ ਲਗਾਏ ਗਏ ਕੋਵਿਡ-19  ਦੀ ਵੈਕਸੀਨ
mart daar

ਅੱਡਾ ਸਰਾਂ ( ਜਸਵੀਰ ਕਾਜਲ  )

ਸਿਵਲ ਸਰਜਨ ਹੁਸ਼ਿਆਰਪੁਰ ਡਾ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਹਰਜੀਤ ਸਿੰਘ ਐੱਸ ਐੱਮ ਓ ਪੀ ਐੱਚ ਸੀ ਭੂੰਗਾ ਦੀ ਯੋਗ ਅਗਵਾਈ  ਹੇਠ ਸਬ ਸਿਡਰੀ ਹੈਲਥ ਸੈਂਟਰ ਨੂਰਪੁਰ ਵਿਖੇ ਕੋਵਿਡ-19 ਟੀਕਾਕਰਨ ਦਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਲਗਭਗ ਤੀਹ ਲੋਕਾਂ ਨੂੰ ਵੈਕਸੀਨ ਲਗਾਏ ਗਈ । ਇਸ ਦੇ ਨਾਲ ਹੀ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ ਇਸ ਦੌਰਾਨ ਡਾ ਪਰਮਿੰਦਰ ਕੌਰ ਆਰ ਐੱਮ ਓ ਵਲੋਂ ਲੋਕਾਂ ਨੂੰ  ਆਪਣੀ ਪਾਰੀ ਮੁਤਾਬਿਕ ਪੈਨਸ਼ਨ ਲਗਵਾਉਣ ਅਤੇ ਬਿਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਸਿਹਤ ਸਲਾਹਕਾਰੀਆਂ ਦੀ ਪਾਲਣਾ ਕੀਤੀ ਜਾਵੇ  ।ਇਸ ਮੌਕੇ ਸਿਹਤ ਕਰਮਚਾਰੀ ਹਰਵਿੰਦਰਪਾਲ, ਲੀਲਾ ਦੇਵੀ ਅਤੇ ਪਰਮਜੀਤ ਕੌਰ ਹਾਜ਼ਰ ਸਨ