ਕੰਧਾਲਾ ਜੱਟਾਂ ਵੱਲੋ ਹੋਲੇ ਮਹੱਲੇ ਦੇ ਸਬੰਧ ਵਿੱਚ ਸਮਾਗਮ - ਸੰਗਤਾਂ ਨੂੰ ਢਾਡੀ ਵਾਰਾਂ ਨਾਲ ਕੀਤਾ ਨਿਹਾਲ

ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ  ਕੰਧਾਲਾ ਜੱਟਾਂ ਅੱਡਾ ਸਰਾਂ ਵੱਲੋ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਸਬੰਧ ਵਿੱਚ ਸਮਾਗਮ ਜੋ ਕਿ ਮਿਤੀ 16 ਮਾਰਚ 2022 ਤੋਂ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਚੱਲ ਰਹੇ ਹਨ ।

ਇਸ ਦੀ ਅੱਜ ਦੂਸਰੀ ਲੜੀ ਦੇ ਪੰਜ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਅਤੇ ਜੱਥੇਦਾਰ ਉਂਕਾਰ ਸਿੰਘ ਮਾਨ ਦਾ ਇੰਨਰਨੈਸ਼ਨਲ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ । ਸਾਰੇ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ । ਇਸ ਮੌਕੇ ਬਾਬਾ ਰਣਜੀਤ ਸਿੰਘ , ਬਾਬਾ ਅਵਤਾਰ ਸਿੰਘ , ਪ੍ਰਧਾਨ ਮਹਿੰਦਰ ਸਿੰਘ , ਕੁਲਵੰਤ ਸਿੰਘ , ਗੁਰਵਿੰਦਰ ਸਿੰਘ ਗਿੱਤਾ, ਇੰਦਰਜੀਤ ਸਿੰਘ, ਮਨਜੀਤ ਸਿੰਘ , ਅਵਤਾਰ ਸਿੰਘ , ਰੇਸ਼ਮ ਸਿੰਘ , ਜਸਪਾਲ ਸਿੰਘ ਭੱਟੀ, ਪਰਮਜੀਤ ਸਿੰਘ , ਬਲਵੀਰ ਸਿੰਘ ਬੱਬੀ , ਜਸਵੀਰ ਸਿੰਘ , ਰਸ਼ਪਾਲ ਸਿੰਘ , ਸੁਖਵਿੰਦਰ ਸਿੰਘ , ਹੈਪੀ ਬਾਬਾ , ਕੁਲਵਿੰਦਰ ਸਿੰਘ , ਜੀਤਾ , ਕਾਕਾ , ਰਮਨ , ਨਵਲ ਕਿਸ਼ੋਰ , ਸਿਮਰਤ ,ਮਨਰਾਜ ਸਿੰਘ ਹਾਜ਼ਿਰ ਸਨ |