News ਖ਼ਬਰਾਂ

ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ

ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ - ਪ੍ਰਿੰਸੀਪਲ ਸੇਕ੍ਰੇਟਰੀ ਅਨੁਰਾਗ ਵਰਮਾ ਦੇ ਆਰਡਰ ਮੁਤਾਬਕ

ਕੈਪਟਨ ਅਮਰਿੰਦਰ ਨਾਲੋਂ ਧੀ ਜੈਇੰਦਰ ਕੌਰ ਹੈ ਜ਼ਿਆਦਾ ਅਮੀਰ

ਕੈਪਟਨ ਅਮਰਿੰਦਰ ਨਾਲੋਂ ਧੀ ਜੈਇੰਦਰ ਕੌਰ ਹੈ ਜ਼ਿਆਦਾ ਅਮੀਰ - 589.53 ਕਰੋੜ ਰੁਪਏ ਦੀ ਜਾਇਦਾਦ

ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ  

ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ

ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ - ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ

5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ

5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ - ਮ੍ਰਿਤਕ ਸ਼ਰਨਜੀਤ ਸਿੰਘ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਰਹਿੰਦਾ ਸੀ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ...

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ’ਚੋਂ 319.29 ਕਰੋੜ ਰੁਪਏ ਦਾ ਸਮਾਨ ਜ਼ਬਤ ਕਰਨ ਦੀ ਜਾਣਕਾਰੀ ਮਿਲੀ ਹੈ |

ਡੰਮੀ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੈ ਕੇਜਰੀਵਾਲ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮੌੜ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਤੇਜ ਕਰਨ...

ਜਲਦ ਹੀ ਸਾਰੇ ਕਾਂਗਰਸੀ ਅਕਾਲੀ ਦਲ ’ਚ ਰਲ ਜਾਣਗੇ: ਮਜੀਠੀਆ

ਜਲਦ ਹੀ ਸਾਰੇ ਕਾਂਗਰਸੀ ਅਕਾਲੀ ਦਲ ’ਚ ਰਲ ਜਾਣਗੇ: ਮਜੀਠੀਆ - ਕਾਂਗਰਸੀ ਆਗੂਆਂ ਸਣੇ 200 ਤੋਂ ਜ਼ਿਆਦਾ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ

ਬਿਜਨੌਰ ਤੋਂ ਆਰਐੱਲਡੀ ਦੇ ਉਮੀਦਵਾਰ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ...

ਬਿਜਨੌਰ ਤੋਂ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਉਮੀਦਵਾਰ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਦਰਜ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ...

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ 8 ਤੱਕ ਰਿਮਾਂਡ 'ਤੇ - ਜਲੰਧਰ ਸਥਿਤ ਏਜੰਸੀ ਦੇ ਦਫਤਰ 'ਚ ਕਈ ਘੰਟੇ ਪੁੱਛ-ਪੜਤਾਲ...

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿ੍ੰਸੀਪਲ ਸਕੱਤਰ ਦਰਬਾਰਾ...

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿ੍ੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਆਪਣੇ ਸਾਥੀਆਂ ਸਮੇਤ ਵਿਧਾਨ ਸਭਾ...

ਦਿੱਲੀ 'ਚ ਸਕੂਲ ਖੋਲ੍ਹਣ ਦਾ ਫੈਸਲਾ

ਦਿੱਲੀ 'ਚ ਸਕੂਲ ਖੋਲ੍ਹਣ ਦਾ ਫੈਸਲਾ - ਸਕੂਲ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹਣਗੇ

ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਭਾਈਚਾਰਕ ਤੌਰ 'ਤੇ ਵੰਡਣ ਦੀਆਂ ਕੋਸ਼ਿਸ਼ਾਂ...

ਹਲਕਾ ਅੰਮਿ੍ਤਸਰ ਪੂਰਬੀ ਤੋਂ ਚੋਣ ਲੜ ਰਹੇ ਸ: ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ 'ਤੇ ਸਮਾਜ ਨੂੰ ਫਿਰਕੂ...

ਅਮਰੀਕਾ 'ਚ ਕੋਰੋਨਾ ਮਹਾਮਾਰੀ ਕਾਰਨ 9 ਲੱਖ ਲੋਕਾਂ ਦੀ ਮੌਤ

ਅਮਰੀਕਾ 'ਚ ਕੋਰੋਨਾ ਮਹਾਮਾਰੀ ਕਾਰਨ 9 ਲੱਖ ਲੋਕਾਂ ਦੀ ਮੌਤ, ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਗਟਾਇਆ ਦੁੱਖ

ਸਕੂਲ ਖੁੱਲ੍ਹਵਾਉਣ ਲਈ ਬੱਚਿਆਂ ਤੇ ਮਾਪਿਆਂ ਲਾਇਆ ਧਰਨਾ, ਸੂਬਾ ਸਰਕਾਰ...

ਸਕੂਲ ਖੁੱਲ੍ਹਵਾਉਣ ਲਈ ਬੱਚਿਆਂ ਤੇ ਮਾਪਿਆਂ ਲਾਇਆ ਧਰਨਾ, ਸੂਬਾ ਸਰਕਾਰ ਨੂੰ ਦਿੱਤੀ ਚਿਤਾਵਨੀ - ਸੂਬਾ ਸਰਕਾਰ ਨੇ ਸਕੂਲ ਨਾ ਖੋਲ੍ਹੇ ਤਾਂ ਐਸਡੀਐਮ ਦਫਤਰਾਂ ਅੱਗੇ...

ਜੰਮੂ-ਕਸ਼ਮੀਰ 'ਚ ਆਏ ਭੂਚਾਲ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ...

ਜੰਮੂ-ਕਸ਼ਮੀਰ 'ਚ ਆਏ ਭੂਚਾਲ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਉਪ ਰਾਜਪਾਲ ਮਨੋਜ ਸਿਨਹਾ ਨਾਲ ਗੱਲਬਾਤ ਕੀਤੀ ਅਤੇ ਭੂਚਾਲ ਤੋਂ ਬਾਅਦ ਉੱਥੇ ਦੀ ਸਥਿਤੀ ਬਾਰੇ...

ਭਾਜਪਾ ਗੱਠਜੋੜ ਦਾ ਸੰਕਲਪ ਪੱਤਰ ਜਾਰੀ

ਭਾਜਪਾ ਗੱਠਜੋੜ ਦਾ ਸੰਕਲਪ ਪੱਤਰ ਜਾਰੀ ਅਕਾਲੀ ਦਲ ਨਾਲ ਗੱਠਜੋੜ ਸਾਨੂੰ ਪਿਆ ਮਹਿੰਗਾ -ਪੁਰੀ

ਪਿੰਡ ਹੰਬੋਵਾਲ 'ਚ ਕਾਂਗਰਸ ਨੂੰ ਝਟਕਾ, ਮੈਂਬਰ ਪੰਚਾਇਤ ਅਕਾਲੀ ਦਲ...

ਮÏਜੂਦਾ ਮੈਂਬਰ ਪੰਚਾਇਤ ਕੁਲਦੀਪ ਸਿੰਘ ਫਜੀ ਸਮੇਤ ਅਨੇਕਾਂ ਪਰਿਵਾਰਾਂ ਨੇ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ...

ਸੀ.ਆਈ.ਐਸ.ਸੀ.ਆਈ. ਵਲੋਂ 10ਵੀਂ, 12ਵੀਂ ਦਾ ਨਤੀਜਾ 7 ਨੂੰ ਅਤੇ ਨੀਟ-ਪੀ.ਜੀ.ਪ੍ਰੀਖਿਆ...

ਸੀ.ਆਈ.ਐਸ.ਸੀ.ਆਈ. ਵਲੋਂ 10ਵੀਂ, 12ਵੀਂ ਦਾ ਨਤੀਜਾ 7 ਨੂੰ ਅਤੇ ਨੀਟ-ਪੀ.ਜੀ.ਪ੍ਰੀਖਿਆ ਹੁਣ 21 ਮਈ ਨੂੰ ਹੋਵੇਗਾ

ਰਾਹੁਲ ਦੀ ਰੈਲੀ ਤੋਂ ਪਹਿਲਾਂ ਸਿੱਧੂ ਨੇ ਹਾਈਕਮਾਂਡ 'ਤੇ ਲਗਾਇਆ ਅਚੂਕ...

ਨਵਜੋਤ ਸਿੰਘ ਸਿੱਧੂ ਨੇ 6 ਫਰਵਰੀ ਨੂੰ ਰਾਹੁਲ ਗਾਂਧੀ ਦੀ ਲੁਧਿਆਣਾ ਰੈਲੀ ਤੋਂ ਪਹਿਲਾਂ ਹਾਈਕਮਾਂਡ ਨੂੰ ਇੱਕ ਵਾਰ ਫਿਰ ਅਸਿੱਧੇ ਤੌਰ 'ਤੇ ਚਿਤਾਵਨੀ ਦਿੱਤੀ, ਉਨ੍ਹਾਂ...

ਰੰਧਾਵਾ ਵਲੋਂ ਅਲਾਵਲਪੁਰ, ਲੋਪਾ, ਬਰੀਲਾ, ਛੋਹਣ, ਸ਼ਹੂਰ, ਸਰਜੇਚੱਕ...

ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਲਾਕ ਦੇ ਸਰਹੱਦੀ ਪਿੰਡਾਂ ਅਲਾਵਲਪੁਰ, ਲੋਪਾ, ਸਰਜੇਚੱਕ, ਬਰੀਲਾ ਖੁਰਦ, ਛੋਹਣ, ਸ਼ਹੂਰ, ਬਰੀਲਾ ਕਲਾਂ, ਚੰਦੂ...

mart daar