ਚਨੀ ਸਰਕਾਰ ਵੱਲੋਂ ਜਾਰੀ ਫੰਡਾਂ ਦੀ ਹੋਵੇਗੀ ਜਾਂਚ- ਕੁਲਦੀਪ ਸਿੰਘ ਧਾਲੀਵਾਲ

ਚਨੀ ਸਰਕਾਰ ਵੱਲੋਂ ਜਾਰੀ ਫੰਡਾਂ ਦੀ ਹੋਵੇਗੀ ਜਾਂਚ- ਕੁਲਦੀਪ ਸਿੰਘ ਧਾਲੀਵਾਲ ਪੰਚਾਇਤੀ ਵਿਭਾਗ ਦੀਆਂ ਸਕੀਮਾਂ ਦੇ ਫੰਡ

ਚਨੀ ਸਰਕਾਰ ਵੱਲੋਂ ਜਾਰੀ ਫੰਡਾਂ ਦੀ ਹੋਵੇਗੀ ਜਾਂਚ- ਕੁਲਦੀਪ ਸਿੰਘ ਧਾਲੀਵਾਲ
mart daar

ਪੰਚਾਇਤੀ ਵਿਭਾਗ ਦੀਆਂ ਸਕੀਮਾਂ ਲਈ ਪਿਛਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੰਡ ਖ਼ਰਚਣ ਤੇ ਰੋਕ ਲਾ ਦਿੱਤੀ ਗਈ |

ਇਹ ਰੋਕ ਲਗਾਈ ਏ ਕੁਲਦੀਪ ਸਿੰਘ ਧਾਲੀਵਾਲ ਜੋ ਕੇ ਆਪ ਸਰਕਾਰ ਚ ਪੰਚਾਇਤ ਵਿਭਾਗ ਮੰਤਰੀ ਨੇ | ਜਿਸਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ, ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ, ਜਾਂਚ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਜਾਂਚ ਜਲਦੀ ਪੂਰੀ ਕਰ ਲਈ ਜਾਵੇਗੀ ਅਤੇ ਫੰਡ ਵਰਤਨ ਦੇ  ਹੁਕਮ  ਵੀ ਦੇ ਦਿਤੇ ਜਾਣਗੇ | ਅਗਰ ਕੋਈ ਘੋਟਾਲਾ ਨਿਕਲਿਆ ਤਾਂ ਕਾਰਵਾਈ ਕੀਤੀ ਜਾਵੇਗੀ |