ਪਿੰਡ ਕੰਧਾਲਾ ਸ਼ੇਖਾਂ ਵਿਖੇ ਟਾਂਡਾ ਹਲਕਾ ਦੇ ਐਮ ਐਲ ਏ ਸ, ਜਸਵੀਰ ਸਿੰਘ ਰਾਜਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ
ਪਿੰਡ ਕੰਧਾਲਾ ਸ਼ੇਖਾਂ ਵਿਖੇ ਟਾਂਡਾ ਹਲਕਾ ਦੇ ਐਮ ਐਲ ਏ ਸ, ਜਸਵੀਰ ਸਿੰਘ ਰਾਜਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ
ਪਿੰਡ ਕੰਧਾਲਾ ਸ਼ੇਖਾਂ ਵਿਖੇ ਟਾਂਡਾ ਹਲਕਾ ਦੇ ਐਮ ਐਲ ਏ ਸ, ਜਸਵੀਰ ਸਿੰਘ ਰਾਜਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ
400 ਮੁਹੱਲਾ ਕਲੀਨਿਕ ਪੰਜਾਬ ਵਿੱਚ ਖੁਲਣ ਜਾ ਰਹੇ ਹਨ ਇਸੇ ਲੜੀ ਵਿੱਚ ਪਿੰਡ ਕੰਧਾਲਾ ਸ਼ੇਖਾਂ ਵਿਖੇ ਟਾਂਡਾ ਹਲਕਾ ਦੇ ਐਮ ਐਲ ਏ ਸ, ਜਸਵੀਰ ਸਿੰਘ ਰਾਜਾ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਇਹ ਮੁਹੱਲਾ ਕਲੀਨਿਕ ਲੋਕਾਂ ਲਈ ਵਰਦਾਨ ਸਿੱਧ ਹੋਣਗੇ ਤੇ ਇਨ੍ਹਾਂ ਨਾਲ ਲੋਕਾਂ ਨੂੰ ਸਵਸਥ ਸੇਵਾਵਾਂ ਪ੍ਰਾਪਤ ਕਰਨ ਵਿੱਚ ਬਹੁਤ ਸੁਵਿਧਾ ਮਿਲੇਗੀ।
ਇਸ ਮੌਕੇ ਪਿੰਡ ਦੇ ਸਰਪੰਚ ਬਲਬੀਰ ਸਿੰਘ,ਐੱਸ.ਐੱਮ.ਓ.ਡਾ.ਕਰਨ ਕੁਮਾਰ ਸੈਣੀ,ਡੀ.ਐੱਸ.ਪੀ. ਕੁਲਵੰਤ ਸਿੰਘ ਅਤੇ ਬਲਾਕ ਪ੍ਰਧਾਨ ਕੇਸ਼ਵੀ ਸਿੰਘ ਸੈਣੀ ਵੀ ਉਨ੍ਹਾਂ ਨਾਲ ਮੌਜੂਦ ਸਨ | ਵਿਧਾਇਕ ਰਾਜਾ ਨੇ ਕਲੀਨਿਕ ਦਾ ਉਦਘਾਟਨ ਪਿੰਡ ਦੀ ਬਜ਼ੁਰਗ ਮਾਤਾ ਕੋਲੋਂ ਕਰਵਾਉਂਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰੇਕ ਚੋਣ ਵਾਅਦੇ ਨੂੰ ਪੂਰਾ ਕਰ ਰਹੀ ਹੈ | ਉਨ੍ਹਾਂ ਆਖਿਆ ਕਿ ਆਮ ਆਦਮੀ ਕਲੀਨਿਕਾਂ ਰਹੀ ਸਿਹਤ ਸਹੂਲਤਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਆਵੇਗੀ | ਇਸ ਮੌਕੇ ਡਾ.ਵਿਕਰਮਜੀਤ ਸਿੰਘ,ਡਾ.ਮਨੋਜ ਕੁਮਾਰ, ਡਾ.ਵਿਨੇ ਕੁਮਾਰ, ਮਨਜੀਤ ਕੌਰ,ਭੁਪਿੰਦਰ ਸਿੰਘ,ਕੁਲਵੀਰ ਸਿੰਘ,ਬਲਰਾਜ ਸਿੰਘ,ਸੰਜੀਵ ਸੈਣੀ,ਸੁੱਖਵਿੰਦਰਜੀਤ ਸਿੰਘ ਝਾਵਰ ਸਰਪੰਚ ,ਸੰਦੀਪ ਕੌਰ,ਸੁਖਵਿੰਦਰ ਸਿੰਘ ਸੋਢੀ,ਸੁਖਦੇਵ ਸਿੰਘ,ਯੋਗ ਰਾਜ, ਹਰਿੰਦਰ ਸਿੰਘ ਸੰਧੂ,ਜਸਵੀਰ ਸਿੰਘ,ਹਰਜੀਤ ਸਿੰਘ,ਜੋਗਿੰਦਰ ਸਿੰਘ,ਭਾਈ ਲਾਲ, ਹਰਵਿੰਦਰ ਸਿੰਘ,ਗੁਰਮੇਜ ਸਿੰਘ,ਦੇਵ ਰਾਜ,ਥਾਣਾ ਮੁਖੀ ਮਲਕੀਅਤ ਸਿੰਘ,ਥਾਣਾ ਇੰਚਾਰਜ ਰਾਜੇਸ਼ ਕੁਮਾਰ , ਏ ਐਸ ਆਈ ਗੁਰਮੀਤ ਸਿੰਘ ,ਦਵਿੰਦਰ ਪਾਲ ਐੱਸ.ਡੀ.ਓ. ਸਮੂਹ ਗ੍ਰਾਮ ਪੰਚਾਇਤ ਕੰਧਾਲਾ ਸ਼ੇਖਾਂ ਅਤੇ ਨੇੜੇ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਆਦਿ ਮੌਜੂਦ ਸਨ ਆਓ ਦੇਖਦੇ ਹਾਂ ਜਸਵੀਰ ਕਾਜਲ ਦੀ ਅੱਡਾ ਸਰਾਂ ਤੋਂ ਇਹ ਰਿਪੋਰਟ।