ਰਾਮ ਲੀਲਾ ਬੇਦੀ ਲਾਲ ਚੰਦ ਮੈਮੋਰੀਅਲ ਡਰਾਮਾ ਕਲੱਬ ਦੇ ਪ੍ਰਧਾਨ ਬਲਦੇਵ ਰਾਜ ਡਾਇਮੰਡ ਬਣੇ
ਰਾਮ ਲੀਲਾ ਬੇਦੀ ਲਾਲ ਚੰਦ ਮੈਮੋਰੀਅਲ ਡਰਾਮਾ ਕਲੱਬ ਦੇ ਪ੍ਰਧਾਨ ਬਲਦੇਵ ਰਾਜ ਡਾਇਮੰਡ ਬਣੇ
                                ਰਾਮ ਲੀਲਾ ਬੇਦੀ ਲਾਲ ਚੰਦ ਮੈਮੋਰੀਅਲ ਡਰਾਮਾ ਕਲੱਬ ਦੇ ਪ੍ਰਧਾਨ ਬਲਦੇਵ ਰਾਜ ਡਾਇਮੰਡ ਬਣੇ ਦੇ ਝੰਡੇ ਦੀ ਰਸਮ ਰਕਸ਼ਾ ਬੰਧਨ ਵਾਲੇ ਦਿਨ ਕੀਤੀ ਜਾਵੇਗੀ। 15 ਅਕਤੂਬਰ ਨੂੰ ਰਾਮ ਲੀਲਾ ਦੀ ਪਹਿਲੀ ਨਾਇਟ ਖੇਡੀ ਜਾਵੇਗੀ ਰਾਮਲੀਲਾ ਗਰਾਉਂਡ ਚੋਲਾ ਸਾਹਿਬ ਵਿਖੇ। ਕਲੱਬ ਦੇ ਅਹੁਦੇਦਾਰ ਡਰੈਕਟਰ ਰਮੇਸ਼ ਕੁਮਾਰ ਪਟਵਾਰੀ ਵਾਈਸ ਪ੍ਰਧਾਨ ਰਮੇਸ਼ ਕੁਮਾਰ ਕੈਸ਼ੀਅਰ ਦਿਲਜੀਤ ਸੋਨੀ ਸਟੇਜ ਸੈਕਟਰੀ ਮੂਲ ਰਾਜ ਭੱਟੀ ਜਨਰਲ ਸਕੱਤਰ ਅੰਗਰੇਜ਼ ਸਿੰਘ ਲੇਡੀਜ਼ ਡਰੈਕਟਰ ਪਰਵੀਨ ਮੁਹਾਜਨ ਸਰਪ੍ਰਸਤ ਜੋਗਿੰਦਰ ਬੇਦੀ ਸੁਨੀਲ ਦੱਤ ਗੁਤਮ ਮੈਂਬਰ ਰਾਜੇਸ਼ ਹਾਡਾ ਹਰਦੇਵ ਸਿੰਘ ਬਿੱਲੀ ਰਾਜ ਕੁਮਾਰ ਪਟਵਾਰੀ ਨਰਿੰਦਰ ਬਿਕਰਮਜੀਤ ਬੰਟੀ। ਨਰਿੰਦਰ ਉਂ ਸਰਨਾ ਲਵ ਚੰਦਨ ਗਗਨ ਬਿਕਾ ਨਵਿ ਰੈਡੀਮੇਡ
                        

                    
                
                    
                
                    
                
                    
                
                    
                
                    
                
                    
                






        
        
        
        
        
        
        
        
        
        