ਕੀ ਬਦਲਾਅ ਆ ਰਿਹਾ ਹੈ - ਖਾਸ ਰਿਪੋਰਟ, ਪੁਲਿਸ ਮੁਲਾਜ਼ਮ ਨੇ ਰਿਕਸ਼ਾ ਚਾਲਕ ਬੱਚੇ ਦੇ ਮਾਰਿਆ ਥੱਪੜ, ਮੰਤਰੀ ਨੇ ਦਿਤੇ ਕਾਰਵਾਈ ਦੇ ਹੁਕਮ
ਕੀ ਬਦਲਾਅ ਆ ਰਿਹਾ ਹੈ - ਖਾਸ ਰਿਪੋਰਟ ਪੁਲਿਸ ਮੁਲਾਜ਼ਮ ਨੇ ਰਿਕਸ਼ਾ ਚਾਲਕ ਬੱਚੇ ਦੇ ਮਾਰਿਆ ਥੱਪੜ ਮੰਤਰੀ ਨੇ ਦਿਤੇ ਕਾਰਵਾਈ ਦੇ ਹੁਕਮ
ਕੀ ਬਦਲਾਅ ਆ ਰਿਹਾ ਹੈ - ਖਾਸ ਰਿਪੋਰਟ
ਪੁਲਿਸ ਮੁਲਾਜ਼ਮ ਨੇ ਰਿਕਸ਼ਾ ਚਾਲਕ ਬੱਚੇ ਦੇ ਮਾਰਿਆ ਥੱਪੜ
ਮੰਤਰੀ ਨੇ ਦਿਤੇ ਕਾਰਵਾਈ ਦੇ ਹੁਕਮ
ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੀ ਧਾਰੀਵਾਲ ਫੇਰੀ ਦੌਰਾਨ
ਇਕ ਪੁਲਿਸ ਮੁਲਾਜ਼ਮ ਨੇ ਰਿਕਸ਼ਾ ਚਾਲਕ ਇਕ ਬੱਚੇ ਦੇ ਮਾਰਿਆ ਥੱਪੜ ਮੰਤਰੀ ਨੇ ਦਿਤੇ ਕਾਰਵਾਈ ਦੇ ਹੁਕਮ | ਜਿਕਰਯੋਗ ਹੈ ਕਿ ਵੀਡੀਓ ਵਿੱਚ ਬਹੁਤ ਸਾਰੇ ਲੋਕਾਂ ਨੂੰ ਬੱਚੇ ਦੇ ਹੱਕ ਤੇ ਪੁਲਿਸ ਦੇ ਖਿਲਾਫ ਯਾਨੀ ਇਨਸਾਫ ਦੇ ਹੱਕ ਚ ਬੋਲਦੇ ਹੋਏ ਦੇਖ ਸੱਕਦੇ ਹੋ | ਇਹ ਸਾਫ ਨਜ਼ਰ ਆਉਂਦਾ ਹੈ ਕਿ ਬਦਲਾਅ ਆ ਰਿਹਾ ਹੈ | ਕੀਓਂਕੇ ਇਹੋ ਜਿਹਾ ਮੌਕਾ, ਲੋਕਾਂ ਦੇ ਖੁਲ੍ਹ ਕੇ ਇਨਸਾਫ਼ ਦੇ ਹੱਕ ਚ, ਪਹਿਲਾਂ ਕਦੇ ਕਦਾਰ ਹੀ ਦੇਖਣ ਨੂੰ ਮਿਲਦਾ ਸੀ | ਕਹਿਣ ਨੂੰ ਤਾਂ ਅਸੀਂ ਕਹਿ ਦੇਂਦੇ ਹਾਂ ਕੇ ਅਸੀਂ ਬੇਇਨਸਾਫ਼ੀ ਦੇ ਵਿਰੋਧ ਦੀਆਂ ਬਹੁਤ ਮਿਸਾਲਾਂ ਦੇਖੀਆਂ ਹਨ | ਪਰ ਅਗਰ ਇਕ ਵੀ ਘਟਨਾ ਯਾਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਯਾਦ ਨਹੀਂ ਆਉਂਦੀ | ਓਥੇ ਹੀ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੇ ਤੁਰੰਤ ਕਾਰਵਾਈ ਕਰਨ ਦੇ ਹੁਕਮਾਂ ਨੇ ਵੀ ਆਮ ਲੋਕਾਂ ਨੂੰ ਖੁਸ਼ ਕਰ ਦਿਤਾ ਤੇ ਨਾਇਨਸਾਫੀ ਖਿਲਾਫ ਬੋਲਣ ਦਾ ਹੋਰ ਬਲ ਦਿੱਤਾ ਹੈ |
ਵੀਡੀਓ ਦੇਖਣ ਵਾਲੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਮੈਂਟਸ ਚ ਆਪਣੇ ਵਿਚਾਰ ਜਰੂਰ ਦਿਓ ਜੀ | ਫਤਹਿਗੜ੍ਹ ਚੂੜੀਆਂ ਤੋਂ ਰਾਜੀਵ ਸੋਨੀ ਦੀ ਰਿਪੋਰਟ |