ਸਰਦਾਰ ਸ਼ਹੀਦ ਭਗਤ ਸਿੰਘ ਆਜ਼ਾਦੀ ਦੇ ਹੀਰੋ - ਪੰਜਾਬ ਦਾ ਮਾਣ ਹਨ -ਧਾਮੀ , ਨੰਗਲ
ਸਰਦਾਰ ਸ਼ਹੀਦ ਭਗਤ ਸਿੰਘ ਆਜ਼ਾਦੀ ਦੇ ਹੀਰੋ - ਪੰਜਾਬ ਦਾ ਮਾਣ ਹਨ -ਧਾਮੀ , ਨੰਗਲ

ਅੱਡਾ ਸਰਾਂ (ਜਸਵੀਰ ਕਾਜਲ)
ਦਿਲਬਰ ਯੂਥ ਅਤੇ ਸਾਹਿਤਕ ਮੰਚ ਦੇ ਪ੍ਰਧਾਨ ਓਂਕਾਰ ਸਿੰਘ ਧਾਮੀ ਨੇ ਭਾਈ ਘਨਹੀਆ ਸੇਵਾ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਹਰਜੀ ਤ ਸਿੰਘ ਨੰਗਲ ਜਸਪਾਲ ਸਿੰਘ ਚੱਕ ਗੁੱਜਰਾਂ ਜਸਵਿੰਦਰ ਸਿੰਘ ਨੂਰਪੁਰ ਜਗਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਇਹ ਪ੍ਰੇਰਨਾ ਦਾ ਅਹਿਮ ਸਰੋਤ ਹਨ ਇਨ੍ਹਾਂ ਦਾ ਅਪਮਾਨ ਕੌਮ ਦਾ ਅਪਮਾਨ ਹੈ ਇਨ੍ਹਾਂ ਬਾਰੇ ਬੋਲਣਾ ਕਿਸੇ ਵੀ ਆਗੂ ਨੂੰ ਸੋਚ ਸਮਝਕੇ ਬਿਆਨ ਦੇਣਾ ਹੈ ਹਰ ਸਾਲ ਲੱਖਾਂ ਲੋਕ ਤੇ ਸਿਆਸੀ ਧਿਰਾਂ ਸਿੰਘ ਦੀ ਸ਼ਹੀਦੀ ਤੋਂ ਪਰੇ੍ਨਾ ਲੈਂਦੇ ਹਨ ਅਸੀਂ ਸਭ ਭਗਤ ਸਿੰਘ ਦੀ ਸ਼ਹੀਦੀ ਤੋਂ ਕੁਰਬਾਨ ਹਨ ਅਤੇ ਸਭ ਸ਼ਹੀਦਾਂ ਦੀ ਸੋਚ ਤੋਂ ਸੇਧ ਲੈਂਦੇ ਹਾਂ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਤਰਸੇਮ ਸਿੰਘ ਗੁਰਪ੍ਰੀਤ ਗਿੱਲ ਸ਼ਾਮਲ ਸਨ