ਪੰਜਾਬ 'ਚ ਇੱਕ ਹੋਰ ਹਿੰਸਕ ਗੈਂਗਵਾਰ , ਸ਼ਰੇਆਮ ਚਲੀਆਂ ਤਲਵਾਰਾਂ

ਮੋਗਾ ਦੇ ਬੱਧਨੀ ਕਲਾਂ ਇਲਾਕੇ 'ਚ ਦਿਨ-ਦਿਹਾੜੇ ਤਲਵਾਰਾਂ ਨਾਲ ਨੌਜਵਾਨ 'ਤੇ ਹਮਲਾ ਕਰਕੇ ਬੇਰਹਿਮੀ ਨਾਲ ਕਤਲ!

ਪੰਜਾਬ 'ਚ ਇੱਕ ਹੋਰ ਹਿੰਸਕ ਗੈਂਗਵਾਰ , ਸ਼ਰੇਆਮ ਚਲੀਆਂ ਤਲਵਾਰਾਂ

ਪੰਜਾਬ 'ਚ ਇੱਕ ਹੋਰ ਹਿੰਸਕ ਗੈਂਗਵਾਰ! ਮੋਗਾ ਦੇ ਬੱਧਨੀ ਕਲਾਂ ਇਲਾਕੇ 'ਚ ਦਿਨ-ਦਿਹਾੜੇ ਤਲਵਾਰਾਂ ਨਾਲ ਨੌਜਵਾਨ 'ਤੇ ਹਮਲਾ ਕਰਕੇ ਬੇਰਹਿਮੀ ਨਾਲ ਕਤਲ! ਜਿਸ ਦੀ CCTV ਫੁਟੇਜ ਸਾਹਮਣੇ ਆਏ ਹੈ