ਬਟਾਲਾ ਦੇ ਬਿਜਲੀ ਖਪਤਕਾਰ ਨਹੀਂ ਹੋਣਗੇ ਹੁਣ ਪ੍ਰੇਸ਼ਾਨ

ਬਟਾਲਾ ਦੇ ਬਿਜਲੀ ਖਪਤਕਾਰ ਨਹੀਂ ਹੋਣਗੇ ਹੁਣ ਪ੍ਰੇਸ਼ਾਨ , ਪੰਜਾਬ ਦਾ ਪਹਿਲਾ ਬਿਜਲੀ ਸਾਂਝ ਕੇਂਦਰ ਬਟਾਲਾ ਵਿਖੇ

ਬਟਾਲਾ ਦੇ ਬਿਜਲੀ ਖਪਤਕਾਰ ਨਹੀਂ ਹੋਣਗੇ ਹੁਣ ਪ੍ਰੇਸ਼ਾਨ
mart daar

ਬਟਾਲਾ ਦੇ ਬਿਜਲੀ ਖਪਤਕਾਰਾਂ ਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਵੱਖ ਵੱਖ ਦਫ਼ਤਰਾਂ ਦੀ ਖੱਜਲ ਖੁਆਰੀ ਨਹੀਂ ਕਰਨੀ ਪਵੇਗੀ ਕਿਉਂਕਿ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪੰਜਾਬ ਦਾ ਪਹਿਲਾ ਬਿਜਲੀ ਸਾਂਝ ਕੇਂਦਰ ਬਟਾਲਾ ਵਿਖੇ ਖੋਲ੍ਹ ਦਿੱਤਾ ਹੈ | ਉਹਨਾਂ ਬਟਾਲਾ ਤੋਂ MLA ਸ਼ੈਰੀ ਕਲਸੀ ਦੀ ਪਿੱਠ ਵੀ ਥਾਪੀ ਤੇ ਕਿਹਾ ਕਿ ਇਹ ਕਲਸੀ ਦੇ ਯਤਨਾਂ ਸਦਕਾ ਹੀ ਹੋਇਆ ਹੈ | ਆਓ ਦੇਖਦੇ ਹਾਂ ਇੱਕ ਰਿਪੋਰਟ |