ਖੂਨ ਦਾਨ ਇਕ ਮਹਾਨ ਦਾਨ ਹੈ ''ਡਾਕਟਰ ਜਸਪਾਲ

ਖੂਨ ਦਾਨ ਇਕ ਮਹਾਨ ਦਾਨ ਹੈ ''ਡਾਕਟਰ ਜਸਪਾਲ
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ )
ਗੋਲਡਨ ਯੂਥ ਕਲੱਬ ਵੱਲੋਂ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਕੰਢਾਲੀਆ ਵਿਖੇ ਇਕ ਕੈਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ  ਜੀ ਨੇ ਬੋਲਦਿਆਂ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਦੂਸਰੇ ਦਾ ਜੀਵਨ ਬਚਾਇਆ ਜਾ ਸਕਦਾ ਹੈ ਇਸ ਲਈ ਨੌਜਵਾਨਾਂ ਨੂੰ ਖੂਨ ਦੇਣ ਲਈ ਅਗੇ ਆਉਣਾ ਚਾਹੀਦਾ ਹੈ ਖੂਨ ਦਾਨ ਕਰਨ ਵਾਲੇ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਤੇ ਮਰੀਜ਼ ਨੂੰ ਜੀਵਨ ਦਾਨ ਮਿਲਦਾ ਹੈ ਇਸ ਮੌਕੇ ਤੇ ਉਹਨਾਂ ਨੇ ਉਦਘਾਟਨ ਵੀ ਕੀਤਾ ਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ  ਕੀਤਾ ਗਿਆ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਹੈਰੀ ਕਮਲ ਤੇ ਜਲੰਧਰ ਦੀ ਬਲੈਡ ਬੈਂਕ ਦੀ ਟੀਮ ਦੇ ਡਾਕਟਰਾ ਨੇ ਸੇਵਾ ਨਿਭਾਈ ਉਹਨਾਂ ਨਾਲ ਪਹੁੰਚੇ ਪਟੇਲ ਸਿੰਘ ਧੁੱਗਾ ਪਰਧਾਨ ਜੂਥ ਟਾਡਾ 'ਨਿਰਮਲ ਸਿੰਘ ਕੰਨਡਾਲੀਆ 'ਸਾਬੀ ਚੰਦਨ ਸਰਮਾ 'ਸੁਖਵਿੰਦਰ ਸਿੰਘ 'ਜਸਕਰਨ ਸਿੰਘ 'ਯੋਧਾ ਫੌਜੀ 'ਯੁਦਵੀਰ ਸਿੰਘ ਮਨਦੀਰ ਖੁਰਦਾਂ 'ਮਨਦੀਪ ਦਸੂਹਾ ਹਰਜੀਤ ਕੌਰ 'ਸੁਮਨਦੀਪ ਕੌਰ ਆਦਿ ਹਾਜ਼ਰ ਹੋਏ