ਅੱਡਾ ਸਰਾਂ ਦਸੂਹਾ ਲਿੰਕ ਰੋਡ ਤੇ ਪਿੰਡ ਕੰਧਾਲੀ ਨੋਰੰਗ ਪੁਰ ਸੜਕ ਤੇ ਵੱਡਾ ਖਾਲਾ
ਅੱਡਾ ਸਰਾਂ ਦਸੂਹਾ ਲਿੰਕ ਰੋਡ ਤੇ ਪਿੰਡ ਕੰਧਾਲੀ ਨੋਰੰਗ ਪੁਰ ਸੜਕ ਤੇ ਵੱਡਾ ਖਾਲਾ
ਬੀਤੀ ਰਾਤ ਜੋ ਭਾਰੀ ਬਾਰਸ਼ ਹੋਈ ਹੈ ਇਸ ਨਾਲ ਅੱਡਾ ਸਰਾਂ ਤੋਂ ਜਾਦੀ ਲਿੰਕ ਰੋਡ ਜੋ ਦਸੂਹਾ ਨਾਲ ਜਾ ਮਿਲਦੀ ਹੈ ਇਸ ਰੋਡ ਤੇ ਪਿੰਡ ਕੰਧਾਲੀ ਨੋਰੰਗ ਪੁਰ ਵਿਖੇ ਪੁਲੀ ਦੇ ਨਾਲ ਸੜਕ ਤੇ ਪਾਏ ਪਥੱਰ ਰੁੜ ਕੇ ਵਡੇ ਖਾਲਾ ਪੈ ਗਿਆ ਹੈ ਇਸੇ ਤਰ੍ਹਾਂ ਇਸ ਲਿੰਕ ਰੋਡ ਢੱਟ ਪਿੰਡ ਵਿਖੇ ਸੜਕ ਦੇ ਨਾਲੋਂ ਵੀ ਮਿੱਟੀ ਰੁੜ ਗਈ ਹੈ ਅਤੇ ਪਾਇਪ ਨੰਗੇ ਹੋ ਗੲਏ,ਹਨ ਅਤੇ ਇਸ ਭਾਰੀ ਬਾਰਸ਼ ਨਾਲ ਬਹੁਤ ਨੁਕਸਾਨ ਹੋਇਆ ਹੈ
ਇਸੇ ਤਰ੍ਹਾਂ ਕੰਧਾਲਾ ਸ਼ੇਖਾਂ ਨੂੰ ਜਾਂਦੀ ਇਸ ਲਿੰਕ ਰੋਡ ਸੜਕ ਦੇ ਕਿਨਾਰੇ ਤੋਂ ਟੁੱਟ ਗਈ ਹੈ ਅਤੇ ਇਸ ਭਾਰੀ ਬਾਰਸ਼ ਨਾਲ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਮਕਾਨਾਂ ਹਾਲਤ ਬਗਾੜ ਦਿਤੀ ਹੈ ਅਤੇ ਇਲਾਕੇ ਵਿੱਚ ਸਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ