ਕੰਧਾਲਾ ਜੱਟਾ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਕੰਧਾਲਾ ਜੱਟਾ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਅੱਡਾ ਸਰਾਂ ਜਸਵੀਰ ਕਾਜਲ, ਪਰਮਜੀਤ ਪੰਮਾ
ਅੱਜ ਪਿੰਡ ਕੰਧਾਲਾ ਜੱਟਾਂ ਵਿਖੇ ਧਰਮਸ਼ਾਲਾ ਬਾਬਾ ਨਾਗਾਂ ਜੀ ਦੇ ਅਸਥਾਨ ਤੇ ਅੱਜ ਸਰਬੱਤ ਦੇ ਭਲੇ ਲਈ ਅਤੇ ਨਗਰ ਵਿੱਚ ਸੁੱਖ ਸ਼ਾਂਤੀ ਅਤੇ ਚੜਦੀਕਲਾ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ।