ਹਰਿਆਣਾ ਹੁਸ਼ਿਆਰਪੁਰ ਕਿਸੇ ਦੇ ਕਹਿਣ ਤੇ ਨਹੀਂ , ਤਰੰਗੇ ਦੀ ਸ਼ਾਨ ਸਾਡੇ ਦਿਲਾਂ ਅੰਦਰ ਵਸਦੀ ਹੈ - ਧਾਮੀ, ਹਰਜੀਤ

ਹਰਿਆਣਾ ਹੁਸ਼ਿਆਰਪੁਰ ਕਿਸੇ ਦੇ ਕਹਿਣ ਤੇ ਨਹੀਂ , ਤਰੰਗੇ ਦੀ ਸ਼ਾਨ ਸਾਡੇ ਦਿਲਾਂ ਅੰਦਰ ਵਸਦੀ ਹੈ - ਧਾਮੀ, ਹਰਜੀਤ

ਹਰਿਆਣਾ ਹੁਸ਼ਿਆਰਪੁਰ ਕਿਸੇ ਦੇ ਕਹਿਣ ਤੇ ਨਹੀਂ , ਤਰੰਗੇ ਦੀ ਸ਼ਾਨ ਸਾਡੇ ਦਿਲਾਂ ਅੰਦਰ ਵਸਦੀ ਹੈ - ਧਾਮੀ, ਹਰਜੀਤ
mart daar

ਅੱਡਾ ਸਰਾਂ  ( ਜਸਵੀਰ ਕਾਜਲ)

 ਨੌਜਵਾਨ ਕਿਸਾਨ ਮਜਦੂਰ ਭਲਾਈ ਮੋਰਚੇ ਦੇ ਪ੍ਰਧਾਨ ਉਕਾਂਰ ਸਿੰਘ ਧਾਮੀ ਦਫਤਰ ਇਨਚਾਰਜ ਹਰਜੀਤ ਸਿੰਘ ਸੀਨੀਅਰ ਉਪ ਪ੍ਰਧਾਨ ਰਾਮ ਸਿੰਘ ਕਿਰਪਾਲ ਸਿੰਘ ਕਸਬਾ ਬਾਬਾ ਯੁਵਰਾਜ ਸਿੰਘ ਨੇ ਕਿਹਾ ਕਿ ਤਿਰੰਗਾ ਝੰਡਾ ਕਿਸੇ ਹਾਕਮ ਦੇ ਕਹਿਣ ਤੇ ਨਹੀ ਲਵਾਂਗੇ ਤਿਰੰਗੇ ਦਾ ਮਾਨ-ਸਨਮਾਨ ਸਾਡੇ ਦਿਲਾਂ ਅੰਦਰ ਹੈ ਜਿਹੜੇ ਜਖ਼ਮ ਮੋਦੀ ਵੱਲੋਂ ਕਿਸਾਨ-ਮਜ਼ਦੂਰ ਗਰੀਬਾਂ ਨੂੰ ਦਿੱਤੇ ਹਨ ਉਹ ਕੋਠੀਆਂ ਦੇ ਝੰਡੇ ਲਾ ਕੇ ਨਹੀਂ ਮਿਟਣੇ ਬਿਜਲੀ ਸੋਧ ਬਿੱਲ ਐਮਐਸਪੀ ਕਿਸਾਨਾਂ ਦੇ ਝੂਠੇ ਪਰਚੇ 700 ਤੋਂ ਵੱਧ ਸ਼ਹੀਦ ਕਿਸਾਨ ਅਜੇ ਪੰਜਾਬ ਨਹੀਂ ਭੁੱਲਿਆ ਸਾਡੀ ਜੱਥੇਬੰਦੀ ਤਰੰਗਾ ਨਹੀਂ ਲਾਵੇਗੀ ਅਸੀਂ ਤਿਰੰਗੇ ਨੂੰ ਸਲਾਮ ਕਰਾਂਗੇ ਪਰ ਬੀਜੇਪੀ ਦੇ ਕਹਿਣ ਤੇ ਨਹੀਂ ਅਸੀਂ ਦੇਸ਼ ਪ੍ਰਸਤ ਹਾਂ ਆਪਣੀਆਂ ਮੰਗਾਂ ਪ੍ਰਤੀ ਵੀ ਠੋਸ ਹਾਂ ਆਜ਼ਾਦੀ ਦੇ ੭੫ਵੇਂ ਵਰ੍ਹੇ ਵੀ ਆਪਣੀਆਂ ਮੰਗਾਂ ਦੇ ਪ੍ਰਤੀ ਮੋਰਚੇ ਲਾਉਣ ਲਈ ਮਜਬੂਰ ਹਾਂ ਆਜ਼ਾਦੀ ਪ੍ਰਵਾਨਿਆਂ ਨੂੰ ਸਲਾਮ ਹੈ ਬਾਬਾ ਦਵਿੰਦਰ ਸਿੰਘ ਬੂਰੇ ਜੱਟਾਂ ਬਾਬਾ ਬੂਆ ਸਿੰਘ ਅਵਤਾਰ ਸਿੰਘ ਭੂੰਗਾ ਸਰਬਜੀਤ ਸਿੰਘ ਹਿੰਮਤ ਸਿੰਘ ਇੰਜੀਨੀਅਰ ਸੁਰਜੀਤ ਸਿੰਘ ਬਲਜਿੰਦਰ ਸਿੰਘ  ਸਤਨਾਮ ਸਿੰਘ ਲਾਂਬੜਾ ਸੰਦੀਪ ਸਿੰਘ ਗੁਰਦੀਪ ਸਿੰਘ ਸੰਗਾ ਅਵਤਾਰ ਸਿੰਘ ਸੋਢੀ ਕਮਲਜੀਤ ਸਿੰਘ ਮਹਿੰਦਰ ਸਿੰਘ ਲਾਚੋਵਾਲ ਬਹਾਦਰ ਸਿੰਘ ਸੁਨੇਤ ਬਲਬੀਰ ਸਿੰਘ ਬੁਲੋਵਾਲ ਗੁਰਸਿਮਰਤ ਸਿੰਘ ਲਾਚੋਵਾਲ ਆਦਿ ਸ਼ਾਮਲ ਸਨ