ਭਾਈ ਅਮ੍ਰਿਤਪਾਲ ਸਿੰਘ ਦੇ ਸਾਥੀ ਬਲਜੀਤ ਸਿੰਘ ਅਮਰੀਕਾ ਦੇ ਪਿਤਾ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਬੋਲੇਵਾਲ ਹੋਈ ਐਨ ਆਈ ਏ ਦੀ ਰੈਡ

ਪਿੰਡ ਬੋਲੇਵਾਲ ਹੋਈ ਐਨ ਆਈ ਏ ਦੀ ਰੈਡ

mart daar

ਭਾਈ ਅਮ੍ਰਿਤਪਾਲ ਸਿੰਘ ਦੇ ਸਾਥੀ ਬਲਜੀਤ ਸਿੰਘ ਅਮਰੀਕਾ
ਦੇ ਪਿਤਾ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਬੋਲੇਵਾਲ
ਹੋਈ ਐਨ ਆਈ ਏ ਦੀ ਰੈਡ


 ਬਲਜੀਤ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕੀ ਆਜ ਤੜਕ ਸਾਰ ਸਾਡੇ ਘਰ ਐਨ ਆਈ ਏ  ਦੇ ਅਧਿਕਾਰੀ ਆਏ ਸਨ ਸਾਡੇ ਕੋਲੋ ਸਾਡੇ ਬੇਟੇ ਬਾਰੇ ਜਾਣਕਾਰੀ ਮੰਗਦੇ ਸਨ ਪਰ ਸਾਨੂੰ ਨਹੀਂ ਪਤਾ ਕੀ ਓਹਨਾ ਦੇ ਬੇਟੇ ਦੇ ਖਾਲਿਸਤਾਨੀ ਗਤੀ ਵਿਧੀਆਂ ਨਾਲ ਸਬੰਧ ਹੈ ਕੇ ਨਹੀਂ। ਨਹੀਂ ਪਤਾ ਸਾਡੇ ਘਰ 4 ਕੰਟੈ ਕਰੀਬ ਪੁੱਛ ਗਿੱਛ ਕੀਤੀ ਪਰ ਸਾਡੇ ਕੋਲੋਂ ਕੁਜ ਵੀ ਬਰਾਮਦ ਨਹੀਂ ਹੋਇਆ